ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਤੇ ਇਲਾਜ

ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਤੇ ਇਲਾਜ

ਬਾਂਝਪਨ ਦੀ ਸਮੱਸਿਆ ਕੇਵਲ ਔਰਤਾਂ ਵਿਚ ਹੈ ਨਹੀਂ ਸਗੋਂ ਮਰਦਾਂ ਵਿਚ ਵੀ ਬਾਰਬਰ ਪਾਈ ਜਾਂਦੀ ਹੈ | ਅੱਜ ਅਸੀਂ ਤੁਹਾਨੂੰ ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਅਤੇ ਉਸਦੇ ਇਜਲ ਦੇ ਬਾਰੇ ਦਸ ਰਹੇ ਹਨ |

ਔਰਤਾਂ ਵਿਚ ਬਾਂਝਪਨ ਦਾ ਮੁਖ ਕਾਰਨ ਹੈ ਫਲੋਪੀਆਂ ਨਾਲੀਆਂ ਦਾ ਬੰਦ ਹੋਣਾ , ਜਿਨ੍ਹਾਂ ਕਰਕੇ ਅੰਡੇ ਅਤੇ ਸ਼ਕਰਾਣੂ ਦਾ ਮਿਲਾਪ ਨਹੀਂ ਹੋ ਸਕਦਾ ਅਤੇ ਔਰਤ ਬਾਂਝ ਬਣ ਕ ਰਹਿ ਜਾਂਦੀ ਹੈ |

ਸਭ ਤੋਂ ਪਹਿਲਾਂ ਮਾਹਵਾਰੀ ਦੇ ਦੌਰ ਵਿਚ ਔਰਤ ਦੇ ਪੇਟ ਵਿਚ ਅੰਡੇ ਬਣਦੇ ਹਨ ਅਤੇ ਫਿਰ ਸ਼ਕਰਾਣੂ ਦੇ ਸੰਪਰਕ ਵਿਚ ਔਰ ਤੋਂ ਬਾਦ ਬੱਚਾ ਪੈਦਾ ਹੁੰਦਾ ਹੈ | ਬਹੁਤ ਸਾਰੇ ਮਾਮਲਿਆਂ ਵਿਚ ਔਰਤ ਉਪਜਾਊ ਨਹੀਂ ਹੁੰਦੀ |ਉਸਦੇ ਅੰਡਿਆਂ ਦੀ ਕਵਾਲਿਟੀ ਬਹੁਤ ਘਟੀਆ ਹੁੰਦੀ ਹੈ , ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਓਹਨਾ ਵਿਚ ਸੰਭੋਗ ਅਤੇ ਸ਼ਕਰਾਣੂ ਮਿਲਣ ਤੋਂ ਬਾਦ ਵੀ ਭਰੂਣ ਪੈਦਾ ਕਰਨ ਦੀ ਕਾਬਿਲਾਯਾਤ ਨਹੀਂ ਹੁੰਦੀ | ਇਹੀ ਹੀ ਗੱਲ ਮਰਦਾਂ ਦੇ ਸ਼ਕਰਾਣੂ ਤੇ ਵੀ ਲਾਗੂ ਹੁੰਦੀ ਹੈ |

ਬਾਂਝਪਨ ਦਾ ਇਲਾਜ

ਵੈਸੇ ਤਾ ਬਾਂਝਪਨ ਦੇ ਇਲਾਜ ਦੀਆਂ ਬਹੁਤ ਵਿਧੀਆਂ ਹਨ ਪਰ ਜਿਸ ਵਾਦਿਹੀ ਬਾਰੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਨ ਉਸਨੂੰ ਇਨਵਿਟਰੋ ਫਰਤੀਲਾਈਜੇਸ਼ਨ ਕਹਿ ਏਜੰਡਾ ਹੈ | ਪੰਜਾਬੀ ਵਿਚ ਅਸੀਂ ਇਸਨੂੰ ਪ੍ਰਖਣਾਲੀ ਬੱਚਾ ਵੀ ਕਹਿ ਸਕਦੇ ਹਨ ਕਿਉਂਕਿ ਇਕ ਪਰਖਾਨਲੀ ਵਿਚ ਪੈਦਾ ਕੀਤਾ ਜਾਂਦਾ ਹੈ | ਇਸ ਤਕਨੀਕ ਦੇ ਅੰਦਰ ਔਰਤ ਦੀਆ ਫਲੋਪੀਆਂ ਨਾਲੀਆਂ ਦਾ ਇਲਾਜ ਕਰਨ ਦੀ ਬਿਜਾਏ ਓਹਨਾ ਨੂੰ ਬਾਈਪਾਸ ਕੀਤਾ ਜਾਂਦਾ ਹੈ |

ਆਈਵੀਐਫ ਨਾਮ ਦੀ ਪ੍ਰਕਿਰਿਆ ਦੇ ਅੰਤਰਗਤ ਔਰਤ ਦੇ ਪੇਟ ਵਿਚੋਂ ਅੰਡੇ ਲਾਏ ਜਾਂਦੇ ਹਨ | ਓਹਨਾ ਵਿਚ ਕਿਸੇ ਬਿਮਾਰੀ ਦਾ ਪਤਾ ਲਗਾਉਣ ਲਈ ਟੈਸਟ ਕੀਤੇ ਜਾਂਦੇ ਹਨ ਤਾ ਜੋ ਮਾਤਾ ਦੋ ਕੋਈ ਬਿਮਾਰੀ ਬੱਚੇ ਅੰਦਰ ਨਾ ਜਾ ਸਕੇ | ਉਸਤੋਂ ਬਾਦ ਮਰਦ ਦੇ ਸ਼ਕਰਾਣੂਆਂ ਨਾਲ ਮਿਲਾ ਕੇ ਭਰੂਣ ਤਿਆਰ ਹੋਣ ਲਈ ਪਰਖਾਨਾਲੀ ਵਿਚ ਰੱਖਿਆ ਜਾਂਦਾ ਹੈ |

ਇਹ ਬਿਲਕੁਲ ਉਸੇ ਤਰਾਂ ਜਿਵੇ ਔਰਤ ਦੇ ਪੇਟ ਦੇ ਅੰਦਰ ਕੁਦਰਤੀ ਹੁੰਦਾ ਹੈ | ਭਰੂਣ ਬਣਾ ਕੇ ਉਸਦੀ ਜਾਂਚ ਪੜਤਾਲ ਤੋਂ ਬਾਅਦ ਉਸਨੂੰ ਔਰਤ ਦੇ ਪੇਟ ਵਿਚ ਰੱਖ ਦਿੱਤਾ ਜਾਂਦਾ ਹੈ |

ਇਸਤੋਂ ਬਾਦ ਕੁਦਰਤੀ ਪ੍ਰਕਿਰਿਆ ਚਲਦੀ ਹੈ | ਭਰੂਣ ਵਿਕਾਸ ਕਰਦਾ ਹੈ ਅਤੇ ਮਹਿਲਾ ਕੁਦਰਤੀ ਰੂਪ ਵਿਚ ਇਕ ਬੱਚੇ ਨੂੰ ਜਨਮ ਦਿੰਦੀ ਹੈ |