ਡਾ. ਸੁਮੀਤਾ ਸੋਫਤ ਨਾਲ ਮਿਲੋ   |   ਡਾ. ਸੋਫਤ ਨਾਲ ਮਸ਼ਵਰਾ ਕਰੋ (ਇਹ ਮੁਫਤ ਹੈ)   |   ਡਾਕਟਰਾਂ ਦੀ ਟੀਮ   |   ਪ੍ਰੈਸ ਰਿਲੀਜ਼  
ਮੁੱਖ ਸਫ਼ਾਸਾਡੇ ਬਾਰੇ ਵਿੱਚਸਾਡੀ ਸੇਵਾਵਾਂਸਰੋਗੇਸੀਕਲੀਨਿਕ ਦਾ ਟੂਰਆਈ ਵੀ ਐਫ ਸਫਲਤਾ ਦੀ ਕਹਾਣੀਆਂਇਨਾਮ ਅਤੇ ਮਾਨਤਾਸੰਪਰਕ ਕਰੋ
sofatabout usonline consultancy

ਮੁੱਖ ਸਫ਼ਾ arrow ਸਾਡੇ ਬਾਰੇ ਵਿੱਚ
 

ਸੋਫਤ ਬਾਝਪਣ ਅਤੇ ਮਹਿਲਾ ਕੇਅਰ ਸੇਂਟਰ

ਸੋਫਤ ਨਪੁੰਸਕਤਾ ਕੇਂਦਰ ਤੇ ਸਾਡਾ ਮੰਨਣਾ ਹੈ ਕਿ ਹਰ ਦੰਪਤੀ ਨੂੰ ਬੱਚੇ ਪੈਦਾ ਕਰਨ ਦਾ ਅਧਿਕਾਰ ਹੈ ਭਾਵੇਂ ਨਪੁੰਸਕਤਾ ਛੇ ਵਿੱਚੋਂ ਇੱਕ ਦੰਪਤੀ ਨੂੰ ਪ੍ਰਭਾਵਿਤ ਕਰਦੀ ਹੈ।

ਅਸੀਂ ਇੱਕ ਥਾਂ ਤੇ ਹੀ ਨਪੁੰਸਕਤਾ ਦੀ ਵਿਆਪਕ ਸੇਵਾਵਾਂ ਪ੍ਰਦਾਨ ਕਰਦੇ ਹਨ ਤਾਂਕਿ ਮਰੀਜ਼ਾ ਨੂੰ ਇੱਕ ਹਸਪਤਾਲ ਤੋਂ ਦੂਸਰੇ ਹਸਪਤਾਲ ਕਲੀਨਿਕ ਤੋਂ ਲੈਬੋਰੇਟਰੀ ਸਕੈਨ ਸੇਂਟਰ ਨਾ ਜਾਣਾ ਪਾਵੇ। ਸਭ ਤੋਂ ਜ਼ਿਆਦਾ ਡਾਕਟਰੀ ਚੁਣੌਤੀਆਂ ਦਾ ਸਾਮ੍ਹਣਾ ਕਰਨ ਵਾਲੇ ਮਰੀਜ਼ਾਂ ਨੂੰ ਸਵੀਕਾਰ ਕਰਨ ਵਾਸਤੇ ਸਾਡੀ ਨਵੀਨ, ਇਮਾਨਦਾਰੀ ਪੂਰਣ, ਮੇਡੀਕਲ ਅਤੇ ਤਕਨੀਕੀ ਸ਼ਰੇਸ਼ਠਤਾ, ਜਾਤੀਗਤ ਸੇਵਾਵਾਂ ਅਤੇ ਸਮਾਨ ਰਜ਼ਾਮੰਦੀ। ਗਰਭ ਧਾਰਨ ਕਰਨ ਵਾਸਤੇ ਦੰਪਤੀਆਂ ਲਈ ਲੋਡ਼ੀਂਦੀ ਸਭ ਜ਼ਰੂਰਤਾਂ ਨੂੰ ਪੂਰਾ ਕਰਨ ਵਾਸਤੇ ਸਭ ਸੁਵੀਧਾਵਾਂ ਕੇਂਦਰ ਤੇ ਉਪਲਬਧ ਹਨ। ਇਸ ਨਾਲ ਇਹ ਯਕੀਨੀ ਬਣਾਇਆ ਜਾਂਦਾ ਹੈ ਕਿ ਮਰੀਜ਼ਾਂ ਨੂੰ ਇਸ ਤਰ੍ਹਾਂ ਬਿਮਾਰੀ ਅਤੇ ਉਸ ਦੇ ਇਲਾਜ਼ ਲਈ ਸਭ ਤਰ੍ਹਾਂ ਦੀ ਅਵਸਥਾਵਾਂ ਲਈ ਸਿਰਫ ਇੱਕ ਜਗ੍ਹਾ ਤੇ ਜਾਣ ਦੀ ਲੋਡ਼ ਹੈ। ਇਸ ਜਗ੍ਹਾ ਤੇ ਸਭ ਤਰ੍ਹਾਂ ਦੀ ਨਪੁੰਨਸਕਤਾ ਸੰਬੰਧੀ ਬਿਮਾਰੀਆਂ ਦਾ ਇਲਾਜ਼ ਖ਼ਾਸ ਤੌਰ ਤੇ ਕੀਤਾ ਜਾਂਦਾ ਹੈ ਅਤੇ ਅਸੀਂ ਆਪਣੇ ਮਰੀਜ਼ਾਂ ਨੂੰ ਸਸਤੀ ਕੀਮਤਾਂ ਤੇ ਸਭ ਤੋਂ ਚੰਗੀ ਡਾਕਟਰੀ ਦੇਖਭਾਲ ਪ੍ਰਦਾਨ ਕਰਦੇ ਹਨ।

ਸੋਫਤ ਨਪੁੰਸਕਤਾ ਕੇਂਦਰ ਤੇ ਸਭ ਤਰ੍ਹਾਂ ਦੇ ਇਲਾਜ਼ਾ ਮਸ਼ਵਰੇ ਉਪਲਬਧ ਹਨ ਜਿਵੇਂ ਕਿ ਸਾਰੇ ਅਲਟ੍ਰਾਸਾਉਂਡ ਸਕੈਨ, ਅੰਡਾ ਸੰਕਲਨ ਅਤੇ ਈਟੀ ਨਿਜੀ ਤੌਰ ਤੇ ਡਾ. ਸੁਮੀਤਾ ਸੋਫਤ ਵਲੋਂ ਕੀਤਾ ਜਾਂਦਾ ਹੈ। ਅਸੀਂ ਇਲਾਜ਼ ਦੇ ਕਿਸੇ ਵੀ ਹਿੱਸੇ ਨੂੰ ਕਿਸੇ ਹੋਰ ਵਿਅਕਤੀ ਨੂੰ ਨਹੀਂ ਸੌਂਪਦੇ ਹਨ।

ਡਾ. ਸੁਮਿਤ ਸੋਫਤ ਨੇ ਸਿੱਖਿਅਤ ਐਮਬ੍ਰਾਓਲਾਜਿਸਟਾਂ ਨੂੰ ਹਸਪਤਾਲ ਵਿੱਚ ਕਲਾ ਆਈਵੀਐਫ ਅਤੇ ਆਈਸੀਐਸਈ ਲੌਬੋਰੇਟਰੀ ਆਖਿਆ ਹੈ। ਲੈਬ ਵਿੱਚ ਸਭ ਤਰ੍ਹਾਂ ਦੇ ਵਿਸ਼ਵ ਸਤਰ ਦੇ ਦੋ ਹੇਰਾਸੇਲ ਇਨਕਊਬੇਟਰ, ਨਿਕੋਨ ਟ੍ਰਾਇਨੋਕੁਲਰ ਸਟੀਰੀਓ ਜ਼ੂਮ ਮਾਈਕ੍ਰੋਸਕੋਪ ਮਰੀਜ਼ਾਂ ਲਈ ਉਪਲਬਧ ਹਨ ਅਤੇ ਲੈਬ ਵਿੱਚ ਦੇਖਣ ਅਤੇ ਸਿੱਖਣ ਵਾਲੇ ਸਿਖਿਆਰਥੀ ਡਾਕਟਰ ਹਨ, ਵਿਸ਼ਵ ਦਰਜ਼ੇ ਦੀ ਆਈਸੀਐਸਆਈ ਯੂਨਿਟ (ਨਿਕੋਨ ਨੈਰੀਸ਼ਿਜ), ਐਮਬ੍ਰਾਓ ਫ਼ਰੀਜ਼ਰ, ਸੀਮਨ ਬੈਂਕ, ਲੈਮੀਨਰ ਏਅਰ ਫਲੋ ਯੂਨਿਟ CO2 ਗੈਲਕਸੀ ਇਨਕਿਉਬੇਟਰ ਅਤੇ ਸਾਫ ਕਮਰਾ ਹਵਾ ਪਿਓਰੀਫਾਇਰ ਨਾਲ ਫਿਟ ਹੈ।

Why Us?


ਡਾ. ਸੁਮੀਤਾ ਸੋਫਤ ਹਸਪਤਾਲ ਨੂੰ ਨਵੀਨ, ਸੰਪੂਰਨਤਾ, ਮੇਡੀਕਲ ਅਤੇ ਤਕਨੀਕੀ ਸ਼ਰੇਸ਼ਟਤਾ, ਨਿਜੀ ਸੇਵਾਵਾਂ ਅਤੇ ਉਨ੍ਹਾਂ ਮਰੀਜ਼ਾਂ ਵਾਸਤੇ ਸਮਾਨ ਰਜ਼ਾਮੰਦੀ ਜੋ ਮੁਸ਼ਕਿਲ ਡਾਕਟਰੀ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ।

ਸਾਡਾ ਉੱਚ ਸਫਲਤਾ ਲਈ ਲਗਾਤਾਰ ਕੋਸ਼ਿਸ਼ ਜ਼ਾਰੀ ਹੈ ਤਾਂਕਿ ਸਾਡੇ ਜ਼ਿਆਦਾਤਰ ਮਰੀਜ਼ ਗਰਭ ਧਾਰਨ ਕਰ ਸਕਣ।

arrowਸੁਡੌਲ ਗੁਣਵੱਤਾ ਨਿਯੰਤ੍ਰਣ ਸਾਨੂੰ ਉੱਚਤਰ ਆਈਵੀਐਫ ਸਫਲਤਾ ਪ੍ਰਦਾਨ ਕਰਦਾ ਹੈ।

arrowਅਸੀਂ ਨਿਜੀ ਤੌਰ ਤੇ ਧਿਆਨ ਦਿੰਦੇ ਹਨ। 


ਮੁੱਖ ਸਫ਼ਾ   |   ਸਾਡੇ ਬਾਰੇ ਵਿੱਚ   |   ਸਾਡੀ ਸੇਵਾਵਾਂ   |   ਇਨਾਮ ਅਤੇ ਮਾਨਤਾ   |   ਡਾਕਟਰਾਂ ਦੀ ਟੀਮ   |   ਪ੍ਰੈਸ ਰਿਲੀਜ਼   |   ਸੰਪਰਕ ਕਰੋ ਸਾਡੇ ਨਾਲ ਰਹੋ:facebookyoutubeyoutube
©2011 ਸੋਫ ਨਪੁੰਸਕਤਾ ਅਤੇ ਮਹਿਲਾ ਕੇਅਰ ਸੇਂਟਰ ਸਾਰੇ ਅਧਿਕਾਰ ਸੁਰੱਖਿਅਤ  |   ਦੁਆਰਾ ਸੰਚਾਲਤ : Flymedia Technology