ਡਾ. ਸੁਮੀਤਾ ਸੋਫਤ ਨਾਲ ਮਿਲੋ   |   ਡਾ. ਸੋਫਤ ਨਾਲ ਮਸ਼ਵਰਾ ਕਰੋ (ਇਹ ਮੁਫਤ ਹੈ)   |   ਡਾਕਟਰਾਂ ਦੀ ਟੀਮ   |   ਪ੍ਰੈਸ ਰਿਲੀਜ਼  
ਮੁੱਖ ਸਫ਼ਾਸਾਡੇ ਬਾਰੇ ਵਿੱਚਸਾਡੀ ਸੇਵਾਵਾਂਸਰੋਗੇਸੀਕਲੀਨਿਕ ਦਾ ਟੂਰਆਈ ਵੀ ਐਫ ਸਫਲਤਾ ਦੀ ਕਹਾਣੀਆਂਇਨਾਮ ਅਤੇ ਮਾਨਤਾਸੰਪਰਕ ਕਰੋ
sofatour servciesonline consultancy

ਮੁੱਖ ਸਫ਼ਾ arrow ਸਾਡੀ ਸੇਵਾਵਾਂ
 

ਸੰਪਰਕ ਕਰਨ ਲਈ ਨੰਬਰ :

 • ਮੋਬਾਈਲ : +91-98141-26488

ਦਿੱਤੀ ਜਾਣ ਵਾਲੀ ਸੇਵਾਵਾਂ

 • ਨਪੁੰਸਕ ਦੰਪਤੀ ਦਾ ਮੂਲ ਜਾਂਚ
 • ਇੱਕ ਜਗ੍ਹਾ ਤੇ ਨਪੁੰਸਕ ਸੰਬੰਧੀ ਖੋਜ
 • ਘੱਟ ਤੋਂ ਘੱਟ ਨਿਕਸਾਨਦਾਇਕ ਪ੍ਰਕਿਰਿਆ
 • ਖੋਜ ਅਤੇ ਆਪਰੇਟਿਵ ਲੈਪਾਰੋਸਕੋਪੀ ਅਤੇ ਹਿਸਟਰੋਸਕੋਪੀ ਜਿਵੇਂ ਕਿ ਹਿਸਟਰੋਸਕੋਪਿਕ ਟਿਊਬਲ ਕੈਨੁਲੇਸ਼ਨ
 • ਆਵਰਤਕ ਗਰਭਤਾ ਕਮੀ ਕਲੀਨਿਕ
 • ਫੈਲੋਪਿਆਨ ਟਿਊਬ ਰਿਕਨੈਨਾਲੀਜ਼ੇਸ਼ਨ

ਨਪੁੰਸਕਤਾ ਵਿਭਾਗ

ਵਿਸ਼ਵ ਦਰਜ਼ੇ ਦੀ ਆਈਵੀਐਫ ਅਤੇ ਆਈਸੀਐਸਆਈ ਲੈਬ -
ਸਿੱਖਿਅਤ ਐਮਬ੍ਰਾਓਲੋਜਿਸਟ ਵਲੋਂ ਫੁੱਲ ਟਾਇਮ ਪ੍ਰਬੰਧਿਤ। ਇਹ ਕਾਰਨ ਹੈ ਕਿ ਅਸੀਂ ਬੈਚਾਂ ਵਿੱਚ ਆਈਵੀਐਫ ਅਤੇ ਆਈਸੀਐਸਆਈ ਨਹੀਂ ਕਰਦੇ ਹਨ

ਆਈਯੂਆਈ ਲੈਬ -
ਸਾਡੀ ਅਲਗ ਐਂਡ੍ਰੋਸਕੋਪੀ ਲੈਬ ਹੈ ਜਿਸ ਜਗ੍ਹਾ ਤੇ ਸਭ ਸੀਮਨ ਹੇਰ-ਫੇਰ ਪ੍ਰਕਿਰਿਆ ਕੀ ਜਾਂਦੀ ਹੈ। ਸਭ ਸੀਮਨ ਨਮੂਨੇ ਸਿੱਖਿਅਤ ਐਮਬ੍ਰਾਓਲੋਜਿਸਟ ਵਲੋਂ ਆਈਯੂਆਈ ਲਈ ਤਿਆਰ ਕੀਤੇ ਜਾਂਦੇ ਹਨ।

ਈਜੀਜੀ/ਐਮਬ੍ਰਾਓ ਬੈਂਕ -
ਸਮਾਂ ਤੋਂ ਪਹਿਲਾਂ ਅੰਡਕੋਸ਼ ਦੇ ਅਸਫਲ ਹੋਣ ਵਾਲੇ ਮਰੀਜ਼ਾਂ ਵਾਸਤੇ ਜਿਨ ਵਿੱਚ ਅੰਡੇ ਪੈਦਾ ਨਹੀਂ ਹੁੰਦੇ ਹਨ।

ਸੀਮਨ ਬੈਂਕ -
ਉਹ ਮਰੀਜ਼ ਜੋ ਆਪਣੇ ਸੀਮਨ ਦੇ ਨਮੂਨੇ ਖ਼ੁਦ ਨਹੀਂ ਦੇ ਸਕਦੇ ਹਨ ਜਦੋਂ ਪੁਰਸ਼ ਸਿਰਫ ਇੱਕ (ਖ਼ਾਸ ਤੌਰ ਤੇ ਐਨਆਰਆਈ ਮਰੀਜ਼ਾਂ ਲਈ ਲਾਭਦਾਇਕ) ਵਾਰ ਹੀ ਕਰਦੇ ਹਨ ਅਜ਼ੋਸਪਰਮਿਕ ਪੁਰਸ਼ਾਂ ਵਾਸਤੇ ਸੀਮਨ ਬੈਂਕ ਲਾਭਦਾਇਕ ਹੈ

ਕ੍ਰਾਓ ਹਿਫਾਜਤ –
ਫਾਲਤੂ ਭਰੂਣ / ਅੰਡੇ ਫ੍ਰੀਜ਼ ਵਿੱਚ ਰੱਖੇ ਜਾਂਦੇ ਹਨ ਅਤੇ ਉਨ੍ਹਾਂ ਦੀ ਵਰਤੋਂ ਭਵਿੱਖ ਦੇ ਇਲਾਜ਼ ਲਈ ਕੀਤੀ ਜਾਂਦੀ ਹੈ।

ਸਰਜ਼ੀਕਲ ਸਪਰਮ ਰੀਟਰੀਵਲ -
(
(ਐਮਈਐਸਏ / ਟੀਈਐਸਏ / ਟੀਈਐਸਈ) ਐਜ਼ੋਸਪਰਮਿਕ ਪੁਰਸ਼ਾਂ ਵਿੱਚ ਲਾਭਦਾਇਕ ਹੈ।

ਆਈਵੀਐਫ (ਇਨ-ਵਿਟਰੋ ਫਰਟੀਲਾਇਜ਼ੇਸ਼ਨ ਅਤੇ ਭਰੂਣ ਬਦਲੀ) ਕੀ ਹਨ

ਆਈਵੀਐਫ ਜਣਨ ਦਾ ਇਕ ਸਹਾਇਕ ਤਰੀਕਾ ਹੈ ਜਿਸ ਵਿੱਚ ਪੁਰਸ਼ ਅਤੇ ਮਹਿਲਾ ਦੇ ਅੰਡੇ ਨੂੰ ਨਾਲ ਲੈਬੋਰੇਟਰੀ ਡਿਸ਼ ਵਿੱਚ ਰੱਖਿਆ ਜਾਂਦਾ ਹੈ ਜਿਸ ਜਗ੍ਹਾ ਤੇ ਫਰਟੀਲਾਇਜ਼ੇਸ਼ਨ ਕਰਾਇਆ ਜਾਂਦਾ ਹੈ ਅਤੇ ਭਰੂਣ ਨੂੰ ਮਹਿਲਾ ਦੀ ਬੱਚੇਦਾਨੀ ਵਿੱਚ ਪਾ ਦਿੱਤਾ ਜਾਂਦਾ ਹੈ

ਆਈਵੀਐਫ ਦੇ ਚਰਣ ਹਨ -

 • ਅੰਡਿਆਂ ਦਾ ਸੰਕਲਨ
 • ਸ਼ੁਕ੍ਰਾਣੂ ਪ੍ਰਾਪਤ ਕਰਨਾ
 • ਸ਼ੁਕ੍ਰਾਣੂ ਅਤੇ ਅੰਡਾ ਇਕੱਠਾ ਰੱਖਣਾ
 • ਭਰੂਣ ਨੂੰ ਬੱਚੇਦਾਨੀ ਵਿੱਚ ਪਾ ਦੇਣਾ।

ਸਾਡੇ ਕਲੀਨਿਕ ਤੇ ਪੂਰੇ ਆਈਵੀਐਫ ਸਾਈਕਲ ਵਿੱਚ ਸਾਰੀ ਡਾਕਟਰੀ ਪ੍ਰਕਿਰਿਆਵਾਂ ਹੁੰਦੀਆਂ ਹਨ ਜਿਵੇਂ ਕਿ ਜਾਂਚ, ਸਕੈਨ, ਅੰਡੇ ਲੈਣਾ ਅਤੇ ਭਰੂਣ ਨੂੰ ਬੱਚੇਦਾਨੀ ਵਿੱਚ ਪਾ ਦੇਣਾ।

ਆਈਸੀਐਸਆਈ ਕੀ ਹੈ

ਅਜ਼ੋਸਪਰਮਿਕ ਪੁਰਸ਼ ਲਈ ਵਰਦਾਨ।
ਲੱਛਣ-

 • ਕੋਈ ਸ਼ੁਕ੍ਰਾਣੂ ਨਹੀਂ (ਅਜ਼ੋਸਪੇਰਮੀਆ)
 • ਨਿਹਾਇਤ ਘੱਟ ਮੋਰਫੋਲੋਜ਼ੀ
 • ਪਿਛਲੇ ਆਈਵੀਐਫ ਨਾਲ ਕੋਈ ਸਫਲਤਾ ਨਹੀਂ ਹੈ।
 • ਕੋਈ ਸ਼ੁਕ੍ਰਾਣੂ ਜਾਂ ਅਜ਼ੋਸਪੇਰਮੀਆ ਨੂੰ ਜਾਂਚਾਂ ਤੋਂ ਪ੍ਰਾਪਤ ਕੀਤਾ ਜਾ ਸਕਦਾ ਹੈ (ਟੀਈਐਸਏ ਜਾਂ ਟੈਸਟੀਕੁਲਰ ਅਤੇ ਸ਼ੁਕ੍ਰਾਣੂ ਚਾਹ) ਜਾਂ ਪੀਈਐਸਏ ਦੀ ਵਰਤੋਂ ਈਪੀਡੀਡਮਾਈਸਿਸ (ਪਰਕੁਟੈਨਿਕਸ ਈਪੀਡੀਡਮਾਈਸਿਸ ਸ਼ੁਕ੍ਰਾਣੂ ਦੀ ਅਭਿਲਾਸ਼ਾ)। ਅਸੀਂ ਸਾਡਾ ਆਈਸੀਐਸਆਈ ਪ੍ਰੋਗ੍ਰਾਮ 2000 ਵਿੱਚ ਸ਼ੁਰੂ ਕੀਤਾ ਅਤੇ ਸਫਲਤਾ ਮਿਲ ਰਹੀ ਹੈ ਜੋ ਵਿਸ਼ਵ ਵਿੱਚ ਸਭ ਤੋਂ ਵਧੀਆ ਯੂਨਿਟ ਹੈ। ਆਈਸੀਐਸਆਈ ਵਿੱਚ ਸਭ ਚਰਣ ਆਈਵੀਐਫ ਦੀ ਤਰ੍ਹਾਂ ਹਨ ਜਿਸ ਨੂੰ ਇਕ ਸ਼ੁਕ੍ਰਾਣੂ ਨੂੰ ਲਗਾਉਣ ਵਾਸਤੇ ਵਰਤੀ ਜਾਣ ਵਾਲੀ ਸਪੇਸ਼ਲ ਮਸ਼ੀਨ ਨੂੰ ਮਾਈਕ੍ਰੋਮੈਨੀਪੁਰੇਟਰ ਆਖਿਆ ਜਾਂਦਾ ਹੈ।

 

Why Us?


ਡਾ. ਸੁਮੀਤਾ ਸੋਫਤ ਹਸਪਤਾਲ ਨੂੰ ਨਵੀਨ, ਸੰਪੂਰਨਤਾ, ਮੇਡੀਕਲ ਅਤੇ ਤਕਨੀਕੀ ਸ਼ਰੇਸ਼ਟਤਾ, ਨਿਜੀ ਸੇਵਾਵਾਂ ਅਤੇ ਉਨ੍ਹਾਂ ਮਰੀਜ਼ਾਂ ਵਾਸਤੇ ਸਮਾਨ ਰਜ਼ਾਮੰਦੀ ਜੋ ਮੁਸ਼ਕਿਲ ਡਾਕਟਰੀ ਸਮੱਸਿਆਵਾਂ ਦਾ ਸਾਮ੍ਹਣਾ ਕਰ ਰਹੇ ਹਨ।

ਸਾਡਾ ਉੱਚ ਸਫਲਤਾ ਲਈ ਲਗਾਤਾਰ ਕੋਸ਼ਿਸ਼ ਜ਼ਾਰੀ ਹੈ ਤਾਂਕਿ ਸਾਡੇ ਜ਼ਿਆਦਾਤਰ ਮਰੀਜ਼ ਗਰਭ ਧਾਰਨ ਕਰ ਸਕਣ।

arrowਸੁਡੌਲ ਗੁਣਵੱਤਾ ਨਿਯੰਤ੍ਰਣ ਸਾਨੂੰ ਉੱਚਤਰ ਆਈਵੀਐਫ ਸਫਲਤਾ ਪ੍ਰਦਾਨ ਕਰਦਾ ਹੈ।

arrowਅਸੀਂ ਨਿਜੀ ਤੌਰ ਤੇ ਧਿਆਨ ਦਿੰਦੇ ਹਨ। 


ਮੁੱਖ ਸਫ਼ਾ   |   ਸਾਡੇ ਬਾਰੇ ਵਿੱਚ   |   ਸਾਡੀ ਸੇਵਾਵਾਂ   |   ਇਨਾਮ ਅਤੇ ਮਾਨਤਾ   |   ਡਾਕਟਰਾਂ ਦੀ ਟੀਮ   |   ਪ੍ਰੈਸ ਰਿਲੀਜ਼   |   ਸੰਪਰਕ ਕਰੋ ਸਾਡੇ ਨਾਲ ਰਹੋ:facebookyoutubeyoutube
©2011 ਸੋਫ ਨਪੁੰਸਕਤਾ ਅਤੇ ਮਹਿਲਾ ਕੇਅਰ ਸੇਂਟਰ ਸਾਰੇ ਅਧਿਕਾਰ ਸੁਰੱਖਿਅਤ  |   ਦੁਆਰਾ ਸੰਚਾਲਤ : Flymedia Technology