ਇਸ ਤਕਨੀਕ ਤੋਂ ਇਲਾਵਾ ਆਈ. ਸੀ. ਐਸ. ਆਈ., ਆਈ. ਐਮ. ਐਸ. ਆਈ., ਸੀ. ਏ. ਐਸ. ਏ., ਟੇਸਾ, ਬਲਾਸਟੋਸਾਈਸਟ ਕਲਚਰ, ਲੇਜ਼ਰ ਹੈਚਿੰਗ, ਟਾਈਮ ਲੈਪਸ, ਐਾਬਰੋ ਮੋਨਿਟਰਿੰਗ ਵਰਗੀ ਆਈ. ਵੀ. ਐੱਫ਼. 'ਚ ਨਵੀਆਂ ਵਿਕਸਿਤ ਤਕਨੀਕਾਂ ਨੇ ਆਈ. ਵੀ. ਐੱਫ਼. ਦੀ ਸਫਲਤਾ ਦਰ 'ਚ ਵਾਧਾ ਹੀ ਨਹੀਂ ਕੀਤਾ ਹੈ
ਇਨ ਵਿਟਰੋ ਫਰਟੀਲਾਈਜੇਸ਼ਨ/ ਆਈ ਵੀ ਐੱਫ ਨੇ ਬਹੁਤ ਸਾਰੇ ਬਾਂਝ ਜੋੜਿਆਂ ਦੇ ਸੁਪਨੇ ਨੂੰ ਪੂਰਾ ਕੀਤਾ ਹੈ | ਇਸ ਦੇ ਇਲਾਜ ਦੀ ਸਫਲਤਾ ਦਰ ਵਿਸ਼ਵ ਭਰ ਵਿੱਚ 40% ਅਤੇ ਭਾਰਤ ਵਿੱਚ 35% ਹੈ | ਇਸ ਤਕਨੀਕ ਤੋਂ ਇਲਾਵਾ ਆਈ. ਸੀ. ਐਸ. ਆਈ., ਆਈ. ਐਮ. ਐਸ. ਆਈ., ਸੀ. ਏ. ਐਸ. ਏ., ਟੇਸਾ, ਬਲਾਸਟੋਸਾਈਸਟ ਕਲਚਰ, ਲੇਜ਼ਰ ਹੈਚਿੰਗ, ਟਾਈਮ ਲੈਪਸ, ਐਾਬਰੋ ਮੋਨਿਟਰਿੰਗ ਵਰਗੀ ਆਈ. ਵੀ. ਐੱਫ਼. 'ਚ ਨਵੀਆਂ ਵਿਕਸਿਤ ਤਕਨੀਕਾਂ ਨੇ ਆਈ. ਵੀ. ਐੱਫ਼. ਦੀ ਸਫਲਤਾ ਦਰ 'ਚ ਵਾਧਾ ਹੀ ਨਹੀਂ ਕੀਤਾ ਹੈ, ਸਗੋਂ ਇਲਾਜ ਦਾ ਦਾਇਰੇ ਦਾ ਵੀ ਵਿਸਥਾਰ ਕੀਤਾ ਹੈ | ਆਈ ਸੀ ਐੱਸ ਈ ਤਕਨੀਕ ਵਿਚ ਇਕ ਵਧੀਆ ਸ਼ੁਕਰਾਣੂ ਦੀ ਚੋਣ ਕੀਤੀ ਜਾਂਦੀ ਹੈ ਅਤੇ ਫਿਰ ਕੰਚ ਦੀ ਸੂਈ ਦੀ ਮਦਦ ਨਾਲ ਅੰਡੇ ਵਿੱਚ ਇਜੇਕ੍ਟ ਕੀਤਾ ਜਾਂਦਾ ਹੈ | ਇਸ ਤਕਨੀਕ ਦੀ ਮਦਦ ਨਾਲ ਜਨਮ ਦਰ ਵਿਚ ਵਾਧਾ ਹੁੰਦਾ ਹੈ |
Source: http://beta.ajitjalandhar.com/news/20200228/2/2986138.cms#2986138
✓
Medically Reviewed & Authored By
Dr. Sumita Sofat
Gynecologist & Fertility Specialist
Dr. Sumita Sofat is a leading gynecologist and fertility specialist with over 29 years of experience in reproductive healthcare. She is the Managing Director of Dr. Sumita Sofat IVF Hospital, dedicated to providing advanced fertility treatments to couples.