ਬੇਔਲਾਦ ਜੋੜੀਆਂ ਦੀ ਮਦਦ ਲਈ ਡਾ. ਸੁਮਿਤਾ ਸੋਫਤ ਦਾ ਇਕ ਹੋਰ ਵੱਡਾ ਉਪਰਾਲਾ

ਜਲੰਧਰ, 3 ਸਤੰਬਰ (ਅ . ਬ. ) - ਉਤਰੀ ਭਾਰਤ ਦੀ ਪ੍ਰਸਿੱਧ ਬਾਂਝਪਨ ਮਾਹਿਰ ਡਾ. ਸੁਮਿਤਾ ਸੋਫਤ ਨੇ ਬਾਂਝਪਨ ਦੇ ਰੋਗਾਂ ਤੇ ਇਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕੀਤਾ ਹੈ | ਇਸ ਪ੍ਰੋਗਰਾਮ ਡਾ ਉਦਘਾਟਨ ਲੁਧਿਆਣਾ ਓ. ਬੀ. ਐਸ. ਅਤੇ ਗਾਇਨੀ ਸੁਸਾਇਟੀ ਦੀ ਚੇਅਰਪਰਸਨ ਡਾ. ਸਰੋਜ ਅਗਰਵਾਲ ਨੇ ਕੀਤਾ | ਇਸ ਸੰਮੇਲਨ ਵਿਚ ਬਾਂਝਪਨ ਦੇ ਰੋਗਾਂ ਨੂੰ ਦੂਰ ਕਰਨ ਲਈ ਵੱਖ-ਵੱਖ ਤਕਨੀਕਾਂ ਦੀ ਜਾਣਕਾਰੀ ਅਤੇ ਸਿਖਲਾਈ ਦਿਤੀ ਗਈ | ਡਾ. ਸੁਮਿਤਾ ਸੋਫਤ ਨੇ ਦਸਿਆ ਕਿ ਆਦਮੀਆਂ ਵਿਚ ਨਿਪੁੰਸਕਤਾ ਦਾ ਮੁੱਖ ਕਾਰਨ ਨਸ਼ਾ, ਸ਼ਰਾਬ, ਪ੍ਰਦੂਸ਼ਣ, ਆਰਾਮਦਾਇਕ ਅਤੇ ਤੇਜ ਤਰਾਰ ਜਿੰਦਗੀ ਹੈ , ਨਾਲ ਹੀ ਡਾ. ਸੁਮਿਤਾ ਸੋਫਤ ਨੇ ਦਸਿਆ ਕਿ ਅੱਜ ਦੇ ਯੁਗ ਵਿਚ ਜਿਥੇ ਬਾਂਝਪਨ ਦੀ ਸਮੱਸਿਆ ਵੱਧ ਰਹੀ ਹੈ , ਉਥੇ ਨਾਲ ਹੀ ਨਾਲ ਇਸ ਤੋਂ ਛੁਟਕਾਰਾ ਪਾਉਣ ਲਈ ਨਵੀਆਂ-ਨਵੀਆਂ ਤਕਨੀਕਾਂ ਵੀ ਆ ਗਈਆਂ ਹਨ | ਜਿਵੇ ਲੇਜਰ ਹੈਚਿੰਗ, ਬਲਾਸਟੋਸਿਸਟ ਕਲਚਰ, ਐਮਬਰਯੋ ਮੋਨੀਟਰਿੰਗ ਸੀ. ਏ. ਐਸ. ਏ. (ਕਾਸਾ) , ਪੀ. ਜੀ. ਐਸ. ਵਰਗੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਟੈਸਟ ਟਿਊਬ ਬੇਬੀ ਵਿਧੀ ਡਾ ਕਾਮਯਾਬੀ ਦਰ ਲੱਗਭਗ ਦੁਗਣਾ ਹੋ ਗਿਆ ਹੈ | ਇਹ ਨਵੀਆਂ ਤਕਨੀਕਾਂ ਬਾਂਝਪਨ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ | ਇਸ ਸਮੇਲਨ ਵਿਚ ਡਾ. ਸੁਮਿਤਾ ਸੋਫਤ ਦਾ ਸਾਥ ਦਿੱਲੀ ਤੋਂ ਆਏ ਬ੍ਰਿਗੇਡੀਅਰ ਡਾ. ਆਰ. ਕੇ. ਸ਼ਰਮਾ ਨੇ ਦਿੱਤਾ | ਇਸ ਸੰਮੇਲਨ ਦਾ ਕਈ ਡਾਕਟਰਾਂ ਨੂੰ ਵੀ ਲਾਭ ਮਿਲਿਆ |

ਜਲੰਧਰ, 3 ਸਤੰਬਰ (ਅ . ਬ. ) – ਉਤਰੀ ਭਾਰਤ ਦੀ ਪ੍ਰਸਿੱਧ ਬਾਂਝਪਨ ਮਾਹਿਰ ਡਾ. ਸੁਮਿਤਾ ਸੋਫਤ ਨੇ ਬਾਂਝਪਨ ਦੇ ਰੋਗਾਂ ਤੇ ਇਕ ਵਿਸ਼ੇਸ਼ ਟਰੇਨਿੰਗ ਪ੍ਰੋਗਰਾਮ ਕੀਤਾ ਹੈ | ਇਸ ਪ੍ਰੋਗਰਾਮ ਡਾ ਉਦਘਾਟਨ ਲੁਧਿਆਣਾ ਓ. ਬੀ. ਐਸ. ਅਤੇ ਗਾਇਨੀ ਸੁਸਾਇਟੀ ਦੀ ਚੇਅਰਪਰਸਨ ਡਾ. ਸਰੋਜ ਅਗਰਵਾਲ ਨੇ ਕੀਤਾ | ਇਸ ਸੰਮੇਲਨ ਵਿਚ ਬਾਂਝਪਨ ਦੇ ਰੋਗਾਂ ਨੂੰ ਦੂਰ ਕਰਨ ਲਈ ਵੱਖ-ਵੱਖ ਤਕਨੀਕਾਂ ਦੀ ਜਾਣਕਾਰੀ ਅਤੇ ਸਿਖਲਾਈ ਦਿਤੀ ਗਈ | ਡਾ. ਸੁਮਿਤਾ ਸੋਫਤ ਨੇ ਦਸਿਆ ਕਿ ਆਦਮੀਆਂ ਵਿਚ ਨਿਪੁੰਸਕਤਾ ਦਾ ਮੁੱਖ ਕਾਰਨ ਨਸ਼ਾ, ਸ਼ਰਾਬ, ਪ੍ਰਦੂਸ਼ਣ, ਆਰਾਮਦਾਇਕ ਅਤੇ ਤੇਜ ਤਰਾਰ ਜਿੰਦਗੀ ਹੈ , ਨਾਲ ਹੀ ਡਾ. ਸੁਮਿਤਾ ਸੋਫਤ ਨੇ ਦਸਿਆ ਕਿ ਅੱਜ ਦੇ ਯੁਗ ਵਿਚ ਜਿਥੇ ਬਾਂਝਪਨ ਦੀ ਸਮੱਸਿਆ ਵੱਧ ਰਹੀ ਹੈ , ਉਥੇ ਨਾਲ ਹੀ ਨਾਲ ਇਸ ਤੋਂ ਛੁਟਕਾਰਾ ਪਾਉਣ ਲਈ ਨਵੀਆਂ-ਨਵੀਆਂ ਤਕਨੀਕਾਂ ਵੀ ਆ ਗਈਆਂ ਹਨ | ਜਿਵੇ ਲੇਜਰ ਹੈਚਿੰਗ, ਬਲਾਸਟੋਸਿਸਟ ਕਲਚਰ, ਐਮਬਰਯੋ ਮੋਨੀਟਰਿੰਗ ਸੀ. ਏ. ਐਸ. ਏ. (ਕਾਸਾ) , ਪੀ. ਜੀ. ਐਸ. ਵਰਗੀਆਂ ਅਤਿ ਆਧੁਨਿਕ ਤਕਨੀਕਾਂ ਨਾਲ ਟੈਸਟ ਟਿਊਬ ਬੇਬੀ ਵਿਧੀ ਡਾ ਕਾਮਯਾਬੀ ਦਰ ਲੱਗਭਗ ਦੁਗਣਾ ਹੋ ਗਿਆ ਹੈ | ਇਹ ਨਵੀਆਂ ਤਕਨੀਕਾਂ ਬਾਂਝਪਨ ਦੇ ਮਰੀਜਾਂ ਲਈ ਵਰਦਾਨ ਸਾਬਤ ਹੋ ਰਹੀਆਂ ਹਨ | ਇਸ ਸਮੇਲਨ ਵਿਚ ਡਾ. ਸੁਮਿਤਾ ਸੋਫਤ ਦਾ ਸਾਥ ਦਿੱਲੀ ਤੋਂ ਆਏ ਬ੍ਰਿਗੇਡੀਅਰ ਡਾ. ਆਰ. ਕੇ. ਸ਼ਰਮਾ ਨੇ ਦਿੱਤਾ | ਇਸ ਸੰਮੇਲਨ ਦਾ ਕਈ ਡਾਕਟਰਾਂ ਨੂੰ ਵੀ ਲਾਭ ਮਿਲਿਆ |

Organizing Hands on IUI training Programme Under the Guidence of FOGSI