ਪ੍ਰੀ ਸਕਰੀਨਿੰਗ ਤਕਨੀਕ ਨਾਲ 14 ਸਾਲ ਬਾਦ 3 ਬੱਚਿਆਂ ਨੂੰ ਦਿੱਤਾ ਜਨਮ: ਡਾ. ਸੁਮਿਤਾ ਸੋਫਤ

ਪ੍ਰੀ ਸਕਰੀਨਿੰਗ ਤਕਨੀਕ ਨਾਲ 14 ਸਾਲ ਬਾਦ 3 ਬੱਚਿਆਂ ਨੂੰ ਦਿੱਤਾ ਜਨਮ: ਡਾ. ਸੁਮਿਤਾ ਸੋਫਤ

ਡਾ. ਸੁਮਿਤਾ ਸੋਫਤ: ਸੋਫਤ ਹੌਸਪੀਟਲ ਐਂਡ ਵੁਮੈਨ ਕੇਅਰ ਸੈਂਟਰ ਲੁਧਿਆਣਾ ਦੀ ਬਾਂਝਪਨ ਦੀ ਮਾਹਿਰ ਡਾਕਟਰ ਸੁਮਿਤਾ ਸੋਫਤ ਨੇ ਦੱਸਿਆ ਕੇ ਹਸਪਤਾਲ ਵਿਚ ਲੈਸਰ ਹੈਚਿੰਗ, ਇਕਸੀ, ਬ੍ਲਾਸਟੋਸੀਸਟ ਕਲਚਰ ਤਕਨੀਕ ਨਾਲ ਮੁੰਡਿਆਂ ਕਲਾਂ ਦੀ ਇਕ ਇਸਤਰੀ, ਜਿਸ ਨੂੰ 14 ਸਾਲ ਤਕ ਔਲਾਦ ਦਾ ਸੁਖ ਪ੍ਰਾਪਤ ਨਹੀਂ ਹੋਇਆ ਸੀ, ਉਸ ਨੂੰ ਪ੍ਰੀ ਸਕਰੀਨਿੰਗ ਤਕਨੀਕ ਦੇ ਇਸਤਮਾਲ ਨਾਲ ਗਰਬ ਧਾਰਨ ਕਰਵਾਯਾ ਗਿਆ| ਜਿਸ ਦੀ ਮਦਦ ਨਾਲ ਉਸ ਨੇ 3 ਬੱਚਿਆਂ ਨੂੰ ਜਨਮ ਦਿੱਤਾ|

ਡਾ. ਸੁਮਿਤਾ ਸੋਫਤ ਨੇ ਦਸਿਆ ਕੇ ਹੁਣ ਮੈਡੀਕਲ ਸਾਇੰਸ ਨੇ ਬਹੁਤ ਤਰੱਕੀ ਕਰ ਲਈ ਹੈ ਅਤੇ ਇਸ ਲਈ ਹੁਣ ਬੇ ਔਲਾਦ ਜੋੜਿਆ ਨੂੰ ਔਲਾਦ ਦਾ ਸੁਖ ਦਵਾਉਣ ਦੀ ਪੂਰੀ ਸਮਰੱਥਾ ਹੈ| ਇਸ ਲਈ ਹੁਣ ਲੋਕਾਂ ਨੂੰ ਮਾਯੂਸ ਹੋਕੇ ਘਰ ਨਹੀਂ ਬੈਠਣਾ ਚਾਹੀਦਾ ਸਗੋਂ ਆਪਣਾ ਇਲਾਜ ਸਹੀ ਸਮੇਂ ਤੇ ਕਰਵਾਣਾ ਚਾਹੀਦਾ ਹੈ|