60 ਸਾਲ ਦੀ ਉਮਰ ‘ਚ ਮਿਲਿਆ ਔਲਾਦ ਦਾ ਸੁੱਖ ਡਾ. ਸੁਮਿਤਾ ਸੋਫਤ ਦਾ ਧੰਨਵਾਦ ਕਰਨ ਪਹੁੰਚਿਆ ਪਰਿਵਾਰ

0
3455
60 ਸਾਲ ਦੀ ਉਮਰ 'ਚ ਮਿਲਿਆ ਔਲਾਦ ਦਾ ਸੁੱਖ ਡਾ. ਸੁਮਿਤਾ ਸੋਫਤ ਦਾ ਧੰਨਵਾਦ ਕਰਨ ਪਹੁੰਚਿਆ ਪਰਿਵਾਰ

ਪਿੰਡ ਭਾਮਾ ਕਲਾਂ ਦੇ ਰਹਿਣ ਵਾਲੇ ਸਾਧੂ ਸਿੰਘ (60) ਅਤੇ ਉਨ੍ਹਾਂ ਦੀ ਪਤਨੀ ਸੁਖਦੇਵ ਕੌਰ (52) ਨੂੰ ਵਿਆਹ ਦੇ 25 ਸਾਲ ਬਾਅਦ ਡਾ. ਸੁਮਿਤਾ ਸੋਫਤ ਹਸਪਤਾਲ ਤੋਂ ਜੁੜਵਾ ਬੱਚਿਆਂ ਦਾ ਸੁੱਖ ਮਿਲਿਆ ਹੈ

ਔਲਾਦ ਪੈਦਾ ਹੋਣ ਦੇ ਦੋ ਸਾਲ ਬਾਅਦ ਸਾਧੂ ਸਿੰਘ ਪਰਿਵਾਰ ਸਮੇਤ ਡਾ. ਸੁਮਿਤਾ ਸੋਫਤ ਦਾ ਧੰਨਵਾਦ ਕਰਨ ਪਹੁੰਚੇ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਧੂ ਸਿੰਘ ਜੀ ਨੇ ਕਿਹਾ ਕਿ ਉਹਨਾਂ ਨੇ ਸਂਗਰੂਰ, ਮਾਨਸਾ, ਪਟਿਆਲਾ, ਜਲੰਧਰ ਅਤੇ ਬਠਿੰਡਾ ਦੇ ਕਈ ਹਸਪਤਾਲਾਂ ਚੋ ਆਪਣਾ ਇਲਾਜ ਕਰਾਇਆ, ਪਰ ਹਰ ਜਗਾਹ ਤੋਂ ਉਹਨਾਂ ਨੂੰ ਨਿਰਾਸ਼ਾ ਹੀ ਮਿਲੀ। ਉਹਨਾਂ ਨੇ ਦੱਸਿਆ ਕੇ ਉਹਨਾਂ ਦੇ ਕਿਸੇ ਜਾਨਪਛਾਣ ਵਾਲੇ ਨੇ ਸੋਫਤ ਹੌਸਪੀਟਲ ਤੋਂ ਇਲਾਜ ਕਰਾਇਆ ਸੀ ।

ਜਿਹਨਾਂ ਨੂੰ ਇਲਾਜ ਤੋਂ ਬਾਅਦ ਦੋ ਬੱਚਿਆਂ ਦਾ ਸੁਖ ਮਿਲਿਆ ਸੀ। ਇਥੇ ਆ ਕੇ ਉਹਨਾਂ ਨੂੰ ਆਸ਼ਾ ਦੀ ਇਕ ਕਿਰਣ ਦਿਖਾਈ ਦਿਤੀ ਅਤੇ ਅੱਜ ਉਹ ਡਰ. ਸੁਮਿਤਾ ਸੋਫਤ ਜੀ ਦਾ ਧੰਨਵਾਦ ਕਰਨ ਇਥੇ ਆਏ ਹਨ ਡਾ. ਸੁਮਿਤਾ ਸੋਫਤ ਨੇ ਦੱਸਿਆ ਕਿ ਅੱਜ ਜਿਨ੍ਹਾਂ ਮਰੀਜ਼ਾਂ ਦਾ ਟੈਸਟ ਟਿਊਬ ਬੇਬੀ ਦਾ ਇਲਾਜ ਵਾਰ-ਵਾਰ ਫੇਲ ਹੋ ਚੁੱਕਿਆ ਉਹ ਹੁਣ ਨਵੀਆਂ ਤਕਨੀਕਾਂ ਦਾ ਸਹਾਰਾ ਲੈ ਸਕਦਾ ਹੈ। ਇਨ੍ਹਾਂ ਵਿੱਚ ਟੇਸਾ, ਬਲਾਸਟੋਸਾਈਸਟ ਕਲਚਰ, ਲੇਜ਼ਰ ਹੈਚਿੰਗ, ਟਾਈਮ ਲੈਪਸ, ਐਾਬਰੋ ਮੋਨਿਟਰਿੰਗ ਵਰਗੀ ਤਕਨੀਕਾਂ ਆਈ. ਵੀ. ਐੱਫ਼. ਦੇ ਇਲਾਜ ਵਿੱਚ ਮਰੀਜਾਂ ਲਈ ਵਰਦਾਨ ਸਿੱਧ ਹੋਈ ਹੈ। ਉਸ ਨਾਲ ਮਰੀਜ਼ਾਂ ‘ਚ ਆਈ. ਵੀ. ਐੱਫ. ਦੀ ਕਾਮਯਾਬੀ ਦਰ ਕਈ ਗੁਣਾ ਵਧ ਗਈ ਹੈ।

60 ਸਾਲ ਦੀ ਉਮਰ 'ਚ ਮਿਲਿਆ ਔਲਾਦ ਦਾ ਸੁੱਖ ਡਾ. ਸੁਮਿਤਾ ਸੋਫਤ ਦਾ ਧੰਨਵਾਦ ਕਰਨ ਪਹੁੰਚਿਆ ਪਰਿਵਾਰ

NO COMMENTS

LEAVE A REPLY