ਵਿਆਹ ਤੋਂ ਬਾਅਦ ਲੱਖਾਂ ਰੁਪਏ ਖਰਚ ਕਰਕੇ ਵੀ ਔਲਾਦ ਦਾ ਸੁਖ ਨਾ ਪ੍ਰਾਪਤ ਕਰਨ ਦੀ ਨਿਰਾਸ਼ਾਂ ਉਸ ਸਮੇ ਆਸ ਵਿਚ ਤਬਦੀਲ ਹੋ ਗਈ, ਜਦੋ ਇਕ ਬੇਔਲਾਦ ਪਤੀ ਪਤਨੀ ਨੇ ਆਪਣਾ ਇਲਾਜ ਲੁਧਿਆਣਾ ਦੇ ਡਾ. ਸੁਮਿਤਾ ਸੋਫਤ ਹਸਪਤਾਲ ਚ’ ਸ਼ੁਰੂ ਕਰਵਾਇਆ | ਡਾ. ਸੁਮਿਤਾ ਸੋਫਤ ਨੇ ਦਸਿਆ ਕਿ ਰਾਏਕੋਟ ਦੀ ਰਹਿਣ ਵਾਲੀ ਸੁਖਜੀਤ ਕੌਰ ਅਤੇ ਉਸਦਾ ਪਤੀ ਹਰਜੀਤ ਸਿੰਘ ਓਹਨਾ ਕੋਲ ਇਲਾਜ ਲਈ ਆਏ | ਜਾਂਚ ਵਿਚ ਉਕਤ ਔਰਤ ਦੀ ਮਾਹਵਾਰੀ ਵਿਚ ਗੜਬੜ ਅਤੇ ਬੱਚੇਦਾਨੀ ਵਿਚ ਰਸੌਲੀਆਂ ਪਈਆਂ ਗਈਆਂ | ਨਵੀਆਂ ਤਕਨੀਕ ਨਾਲ ਇਲਾਜ ਕਰਨ ਤੋਂ ਬਾਅਦ ਸਫਲਤਾ ਮਿਲੀ ਅਤੇ ਸੁਖਜੀਤ ਕੌਰ ਨੇ ਇਕੋ ਸਮੇ ਤਿੰਨ ਬੱਚਿਆਂ ਨੂੰ ਜਨਮ ਦਿਤਾ | ਸੁਖਜੀਤ ਕੌਰ ਦਾ ਕਹਿਣਾ ਹੈ ਕਿ 20 ਸਾਲ ਵਿਚ ਉਹ ਔਲਾਦ ਦੇ ਸੁਖ ਲਈ ਕਈ ਜਗਾ ਭਟਕੀ ਪਰ ਡਾ. ਸੁਮਿਤਾ ਸੋਫਤ ਹਸਪਤਾਲ ਵਿਚ ਇਲਾਜ ਕਾਰਵੋਂ ਤੋਂ ਬਾਅਦ ਜੋ ਸੁਖ ਅਤੇ ਖੁਸ਼ੀ ਮਿਲੀ ਹੈ. ਉਹ ਬਿਆਨ ਨਹੀਂ ਕਰ ਸਕਦੀ |