ਪੁੱਤਾਂ ਦੇ ਨਾਲ ਧੀਆਂ ਦੀ ਵੀ ਮਨਾਈ ਜਾਵੇ ਲੋਹੜੀ: ਡਾ ਸੁਮਿਤਾ ਸੋਫਤ (ਬਾਂਝਪਨ ਸਪੈਸ਼ਲਿਸਟ)

ਪੁੱਤਾਂ ਦੇ ਨਾਲ ਧੀਆਂ ਦੀ ਵੀ ਮਨਾਈ ਜਾਵੇ ਲੋਹੜੀ: ਡਾ ਸੁਮਿਤਾ ਸੋਫਤ (ਬਾਂਝਪਨ ਸਪੈਸ਼ਲਿਸਟ ਪੰਜਾਬ)

ਡਾ. ਸੁਮਿਤਾ ਸੋਫਤ ਨੇ ਲੋਹੜੀ ਵਿੱਚ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਲੋਕ ਸਿਰਫ ਮੁੰਡਿਆਂ ਦੀ ਲੋਹੜੀ ਮਨਾਉਂਦੇ ਹਨ ਜਦ ਕਿ ਕੁੜੀਆਂ ਦੀ ਵੀ ਲੋਹੜੀ ਮਨਾਈ ਜਾਣੀ ਚਾਹੀਦੀ ਹੈ।