
Overview
ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਪ੍ਰਕਿਰਿਆ ਅਸਲ ਦੇ ਵਿੱਚ, ਜਿਹੜੇ ਜੋੜੇ ਬਾਂਝਪਨ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਉਹਨਾਂ ਜੋੜਿਆਂ ਦੇ ਲਈ ਇਹ ਇੱਕ ਵਰਦਾਨ ਹੈ। ਕਿਉਂਕਿ ਇਹ ਪ੍ਰਕਿਰਿਆ ਇਹਨਾਂ ਜੋੜਿਆਂ ਨੂੰ ਮਾਤਾ- ਪਿਤਾ ਬਣਨ ਦਾ ਸੁੱਖ ਪ੍ਰਦਾਨ ਕਰਦੀ ਹੈ। ਦਰਅਸਲ, IVF ਪ੍ਰਕਿਰਿਆ ਦਾ ਉਦੇਸ਼ ਜਟਿਲ ਪੜਾਵਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਦੇ ਹੋਏ ਬਾਂਝ ਜੋੜਿਆਂ ਨੂੰ ਗਰਭ ਧਾਰਣ ਕਰਨ ਦੇ ਵਿੱਚ ਸਹਾਇਤਾ ਪ੍ਰਦਾਨ ਕਰਨਾ ਹੈ। ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਪ੍ਰਕਿਰਿਆ ਇੱਕ ਸਭ ਤੋਂ ਉੱਤਮ ਅਤੇ ਇੱਕ ਸਫ਼ਲ ਇਲਾਜ ਪ੍ਰਕਿਰਿਆ ਹੈ, ਜਿਸ ਨੇ ਕਈ ਬੇਔਲਾਦ ਜੋੜਿਆਂ ਨੂੰ ਮਾਤਾ-ਪਿਤਾ ਬਣਨ ਦੀ ਖੁਸ਼ੀ ਪ੍ਰਦਾਨ ਕੀਤੀ ਹੈ। ਦਰਅਸਲ, ਇਸ ਪ੍ਰਕਿਰਿਆ ਦੀ ਸਹਾਇਤਾ ਦੇ ਨਾਲ ਵੱਖ-ਵੱਖ ਉਪਜਾਊ ਸਮੱਸਿਆਵਾਂ ਦਾ ਇਲਾਜ ਸਫ਼ਲਤਾ-ਪੂਰਵਕ ਕੀਤਾ ਜਾ ਸਕਦਾ ਹੈ, ਆਮ ਤੌਰ ‘ਤੇ ਭਾਵੇਂ ਉਹ ਸਮੱਸਿਆਵਾਂ ਜੈਨੇਟਿਕ ਹੋਣ ਜਾਂ ਫਿਰ ਜੈਨੇਟਿਕ ਨਾ ਹੋਣ।
IVF ਪ੍ਰਕਿਰਿਆ ਦੇ ਵਿੱਚ, ਵਿਸ਼ੇਸ਼ ਤੌਰ ‘ਤੇ ਇੱਕ ਮਰਦ ਦੇ, ਚੁਣੇ ਗਏ ਸ਼ੁਕਰਾਣੂਆਂ ਦੇ ਨਾਲ ਇੱਕ ਔਰਤ ਤੋਂ ਪ੍ਰਾਪਤ ਕੀਤੇ ਅੰਡਿਆਂ ਨੂੰ ਇੱਕ ਪ੍ਰਯੋਗਸ਼ਾਲਾ ਦੇ ਵਿੱਚ ਫਰਟੀਲਾਈਜ਼ ਕਰਨਾ ਸ਼ਾਮਲ ਹੁੰਦਾ ਹੈ। ਇਸ ਤੋਂ ਬਾਅਦ, ਨਤੀਜਾ ਪ੍ਰਾਪਤ ਹੋਣ ਤੋਂ ਬਾਅਦ, ਭਰੂਣ ਨੂੰ ਲਗਭਗ 3 ਤੋਂ 4 ਦਿਨਾਂ ਤੱਕ ਦੇ ਲਈ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਅਤੇ ਬਾਅਦ ਵਿੱਚ, ਇਸ ਨੂੰ ਇੱਕ ਔਰਤ ਦੇ ਗਰਭ ਵਿੱਚ ਇਮਪਲਾਂਟ ਕੀਤਾ ਜਾਂਦਾ ਹੈ।
IVF ਅਸਲ ਦੇ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਅਤੇ ਇੱਕ ਭਰੋਸੇਮੰਦ ਸਹਾਇਕ ਪ੍ਰਜਨਣ ਤਕਨੀਕ ਹੈ, ਜਿਸ ਨੂੰ ਅੱਜ ਦੇ ਸਮੇਂ ਵਿੱਚ ਸਾਰੇ ਬਾਂਝਪਨ ਜੋੜੇ ਆਪਣਾ ਰਹੇ ਹਨ। ਆਮ ਤੌਰ ਤੇ IVF ਪ੍ਰਕਿਰਿਆ ਦਾ ਮੁੱਖ ਉਦੇਸ਼ ਤੁਹਾਨੂੰ ਟੈਸਟ ਟਿਊਬ ਬੇਬੀ ਦੇ ਜੈਵਿਕ ਮਾਤਾ-ਪਿਤਾ ਬਣਾਉਣਾ ਹੈ, ਪਰ ਜੇਕਰ, ਜਾਂਚ ਦੇ ਦੌਰਾਨ ਜੋੜਿਆਂ ਦੇ ਅੰਡੇ ਅਤੇ ਸ਼ੁਕਰਾਣੂਆਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੰਭੀਰ ਅਸਧਾਰਨਤਾ ਪਾਈ ਜਾਂਦੀ ਹੈ, ਤਾਂ ਫਿਰ ਇਸ ਦੌਰਾਨ ਇਸ ਦੇ ਹੋਰ ਵਿਕਲਪਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਤੁਸੀਂ ਅਜੇ ਵੀ ਮਾਤਾ- ਪਿਤਾ ਬਣਨ ਦੀ ਖੁਸ਼ੀ ਦਾ ਆਨੰਦ ਪ੍ਰਾਪਤ ਕਰ ਸਕਦੇ ਹੋਂ।
Why IVF?
IVF ਕਿਉਂ?
ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ, ਜਿਸ ਨੂੰ ਆਮ ਤੌਰ ‘ਤੇ ਬਾਂਝਪਨ ਅਤੇ ਪ੍ਰਜਨਣ ਦੇ ਨਾਲ ਜੁੜੀਆਂ ਜੈਨੇਟਿਕ ਸਮੱਸਿਆਵਾਂ ਦੇ ਲਈ ਸਭ ਤੋਂ ਉੱਤਮ ਅਤੇ ਪ੍ਰਭਾਵਸ਼ਾਲੀ ਇਲਾਜ ਮੰਨਿਆ ਜਾ ਸਕਦਾ ਹੈ।
ਦਰਅਸਲ, ਜਾਂਚ ਦੇ ਦੌਰਾਨ ਸਮੱਸਿਆ ਦਾ ਪਤਾ ਲੱਗਣ ਤੋਂ ਤੁਰੰਤ ਬਾਅਦ, ਜਣਨ ਸ਼ਕਤੀ ਦੇ ਮਾਹਰ ਤੁਹਾਨੂੰ IVF ਪ੍ਰਕਿਰਿਆ ਅਪਣਾਉਣ ਦੀ ਸਲਾਹ ਪ੍ਰਦਾਨ ਨਹੀਂ ਕਰਦੇ ਹਨ। ਸਗੋਂ, ਉਹ ਤੁਹਾਨੂੰ ਘੱਟ ਤੋਂ ਘੱਟ ਅਕਰਮਕ IVF ਤਕਨੀਕਾਂ ਦੀ ਅਸਫਲਤਾ ਦਾ ਸਾਹਮਣਾ ਕਰਨ ਤੋਂ ਬਾਅਦ ਹੀ, ਇਸ ਇਲਾਜ ਨੂੰ ਅਪਨਾਉਣ ਦੀ ਸਲਾਹ ਪ੍ਰਦਾਨ ਕਰਨਗੇ:
- ਇਸ ਦੌਰਾਨ ਡਾਕਟਰ ਦੁਆਰਾ, ਇੱਕ ਔਰਤ ਨੂੰ ਬਿਹਤਰ ਗੁਣਵੱਤਾ ਵਾਲੇ ਅੰਡਿਆਂ ਦੇ ਉਤਪਾਦਨ ਨੂੰ ਉਤੇਜਿਤ ਕਰਨ ਦੇ ਲਈ ਕੁਝ ਦਵਾਈਆਂ ਨੂੰ ਦਿਤਾ ਜਾਵੇਗਾ।
- ਜੇਕਰ ਇੱਕ ਔਰਤ ਦੀ ਬੱਚੇਦਾਨੀ ਦੇ ਵਿੱਚ ਸ਼ੁਕਰਾਣੂਆਂ ਦੀ ਗਤੀਸ਼ੀਲਤਾ ਦੇ ਸਬੂਤ ਮੁੱਖ ਤੌਰ ਤੇ ਪਾਏ ਜਾਂਦੇ ਹਨ, ਤਾਂ ਫਿਰ ਬੱਚੇਦਾਨੀ ਦੇ ਅੰਦਰ ਗਰਭ ਧਾਰਣ ਕਰਵਾਉਣ ਦੀ ਪ੍ਰਕਿਰਿਆ (IUI) ਤੇ ਵਿਚਾਰ ਕੀਤਾ ਜਾ ਸਕਦਾ ਹੈ।

PROBLEMS that interferes with the conception:
ਗਰਭ ਧਾਰਣ ਵਿੱਚ ਰੁਕਾਵਟ ਪਾਉਣ ਵਾਲੀਆਂ ਸਮੱਸਿਆਵਾਂ:
- ਫੈਲੋਪਿਅਨ ਟਿਊਬਾਂ ਨੂੰ ਹੋਣ ਵਾਲਾ ਨੁਕਸਾਨ :
ਆਮ ਤੌਰ ਤੇ ਫੈਲੋਪਿਅਨ ਟਿਊਬਾਂ ਅੰਡੇ ਨੂੰ ਗਰੱਭਾਸ਼ਯ ਦੇ ਵਿੱਚ ਤਬਦੀਲ ਕਰਨ ਦੇ ਲਈ ਜ਼ਿੰਮੇਵਾਰ ਹੁੰਦੀਆਂ ਹਨ, ਪਰ ਜੇਕਰ ਇਹਨਾਂ ਟਿਊਬਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਰੁਕਾਵਟ ਹੁੰਦੀ ਹੈ, ਤਾਂ ਫਿਰ ਅੰਡਾ ਬੱਚੇਦਾਨੀ ਦੇ ਵਿੱਚ ਇਮਪਲਾਂਟ ਨਹੀਂ ਹੋ ਪਾਉਂਦਾ, ਜਿਸ ਦੇ ਕਾਰਣ ਇੱਕ ਔਰਤ ਦਾ ਕਦੇ ਵੀ ਗਰਭ ਧਾਰਣ ਨਹੀਂ ਹੋ ਪਾਉਂਦਾ ਹੈ।
- ਐਂਡੋਮੈਟਰੀਓਸਿਸ :
ਆਮ ਤੌਰ ‘ਤੇ ਜਦੋਂ ਬੱਚੇਦਾਨੀ ਦੇ ਟਿਸ਼ੂਆਂ ਦਾ ਵਿਕਾਸ ਬੱਚੇਦਾਨੀ ਦੇ ਬਾਹਰ ਹੋਣ ਲੱਗ ਜਾਂਦਾ ਹੈ, ਤਾਂ ਫਿਰ ਹੇਠ ਲਿਖੇ ਸਾਰੇ ਅੰਗਾਂ ਦਾ ਕੰਮਕਾਜ ਕਾਫ਼ੀ ਜਿਆਦਾ ਪ੍ਰਭਾਵਿਤ ਹੋ ਜਾਂਦਾ ਹੈ, ਜਿਵੇਂ ਕਿ,
- ਅੰਡਕੋਸ਼
- ਬੱਚਾਦਾਨੀ
- ਫੈਲੋਪੀਅਨ ਟਿਊਬਾਂ
- ਬੱਚੇਦਾਨੀ ਦੇ ਫਾਈਬਰੋਇਡਜ਼:
ਆਮ ਤੌਰ ‘ਤੇ ਜਦੋਂ ਇੱਕ ਔਰਤ 30 ਤੋਂ 40 ਸਾਲ ਦੀ ਉਮਰ ਵਰਗ ਦੇ ਵਿੱਚ ਹੁੰਦੀ ਹੈ, ਤਾਂ ਉਹਨਾਂ ਔਰਤਾਂ ਨੂੰ ਸੁਭਾਵਕ ਟਿਊਮਰਾਂ ਦੇ ਨਾਲ ਪੀੜਤ ਹੋਣ ਦਾ ਖ਼ਤਰਾ ਕਾਫੀ ਜਿਆਦਾ ਹੁੰਦਾ ਹੈ, ਜੋ ਆਮ ਤੌਰ ਤੇ ਆਪਣੇ ਆਪ ਹੀ, ਬੱਚੇਦਾਨੀ ਦੀਆਂ ਕੰਧਾਂ ਵਿੱਚ ਇਮਪਲਾਂਟ ਹੋ ਸਕਦੇ ਹਨ।
- ਪਿਛਲੀ ਟਿਊਬਲ ਸਰਜਰੀ:
ਅਸਲ ਦੇ ਵਿੱਚ, ਕਈ ਵਾਰ ਇਸ ਤਰ੍ਹਾਂ ਦਾ ਹੁੰਦਾ ਹੈ, ਕਿ ਪਹਿਲਾਂ ਜੋੜਾ ਇਹ ਫੈਸਲਾ ਕਰਦਾ ਹੈ, ਕਿ ਉਹ ਭਵਿੱਖ ਦੇ ਵਿੱਚ ਕਦੇ ਵੀ ਗਰਭ ਧਾਰਣ ਨਹੀਂ ਕਰਨਗੇ ਅਤੇ ਉਹ ਫਿਰ ਟਿਊਬਲ ਨਸਬੰਦੀ ਤਕਨੀਕ ਦਾ ਵਿਕਲਪ ਚੁਣਦੇ ਹਨ। ਪਰ ਆਮ ਤੌਰ ਤੇ ਕੁਝ ਹੀ ਸਾਲਾਂ ਦੇ ਅੰਦਰ, ਅਚਾਨਕ ਹੀ ਉਹਨਾਂ ਨੂੰ ਇੱਕ ਹੋਰ ਬੱਚਾ ਪੈਦਾ ਕਰਨ ਦੀ ਇੱਛਾ ਪ੍ਰਕਟ ਹੁੰਦੀ ਹੈ। ਇਸ ਲਈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ, ਉਹ ਦੁਬਾਰਾ ਤੋਂ ਟਿਊਬਲ ਲਾਈਗੇਸ਼ਨ ਰਿਵਰਸਲ ਪ੍ਰਕਿਰਿਆ ਦਾ ਸਹਾਰਾ ਲੈਂਦੇ ਹਨ, ਪਰ ਅਸਲ ਦੇ ਵਿੱਚ ਸਾਰੇ ਮਾਮਲਿਆਂ ਦੇ ਵਿੱਚ ਇੱਕ ਸਫਲ ਰਿਵਰਸਲ ਪ੍ਰਕਿਰਿਆ ਸੰਭਵ ਨਹੀਂ ਹੁੰਦੀ ਹੈ।
- ਸ਼ੁਕਰਾਣੂਆਂ ਦੀਆਂ ਸਮੱਸਿਆਵਾਂ:
ਆਮ ਤੌਰ ‘ਤੇ, ਕਈ ਅਧਿਐਨਾਂ ਤੋਂ ਇਹ ਪਤਾ ਲੱਗਿਆ ਹੈ, ਕਿ ਸ਼ੁਕਰਾਣੂ ਉਤਪਾਦਨ ਅਤੇ ਯਾਤਰਾ ਦੇ ਨਾਲ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਜੁੜੀਆਂ ਹੁੰਦੀਆਂ ਹਨ, ਜਿਵੇਂ ਕਿ,
- ਅੰਡੇ ਨੂੰ ਉਪਜਾਊ ਬਣਾਉਣ ਦੇ ਲਈ ਸ਼ੁਕਰਾਣੂ ਲੋੜੀਂਦੀ ਦਿਸ਼ਾ ਵਿੱਚ
ਯਾਤਰਾ ਨਹੀਂ ਕਰ ਸਕਦੇ।
- ਸ਼ੁਕਰਾਣੂਆਂ ਦੇ ਵਿੱਚ ਉਹਨਾਂ ਵਿਸ਼ੇਸ਼ਤਾਵਾਂ ਦੀ ਘਾਟ ਹੋ ਸਕਦੀ ਹੈ, ਜੋ ਆਮ ਤੌਰ ‘ਤੇ ਅੰਡਿਆਂ ਦੇ ਆਦਰਸ਼ ਗਰੱਭ ਧਾਰਣ ਦੇ ਲਈ ਜਿੰਮੇਵਾਰ ਹੁੰਦੇ ਹਨ।
- ਸ਼ੁਕਰਾਣੂਆਂ ਦਾ ਉਤਪਾਦਨ ਬਿਲਕੁਲ ਵੀ ਨਹੀਂ ਹੋ ਪਾਉਂਦਾ ਹੈ ਅਤੇ ਇਸ ਪ੍ਰਕਾਰ ਨਿਕਾਸ ਵਾਲਾ ਤਰਲ ਅੰਡਿਆਂ ਨੂੰ ਨਿਸ਼ੇਚਿਤ ਕਰਨ ਦੇ ਵਿੱਚ ਯੋਗਦਾਨ ਨਹੀਂ ਦੇ ਪਾਉਂਦੇ ਹਨ।
- ਅਣਜਾਣ ਬਾਂਝਪਨ:
ਅਸਲ ਦੇ ਵਿੱਚ, ਅਣਜਾਣ ਬਾਂਝਪਨ ਤੋਂ ਮੇਰਾ ਮਤਲਬ ਇਹ ਹੈ, ਕਿ ਬਾਂਝਪਨ ਦੀ ਸਮੱਸਿਆ ਦਾ ਕਿਸੇ ਵੀ ਤਰ੍ਹਾਂ ਦਾ ਕੋਈ ਸਪਸ਼ਟ ਕਾਰਣ ਨਹੀਂ ਹੁੰਦਾ ਹੈ। ਇਸ ਲਈ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ ਡਾਕਟਰਾਂ ਇੱਕ ਔਰਤ ਦੀ ਪ੍ਰਜਨਣ ਸ਼ਕਤੀ ਨੂੰ ਵਧਾਉਣ ਦੇ ਲਈ ਕਈ ਤਰ੍ਹਾਂ ਦੀਆਂ ਪ੍ਰਕਿਰਿਆਵਾਂ ਨੂੰ ਅਪਣਾਉਣਾ ਪੈਂਦਾ ਹੈ, ਕਿਉਂਕਿ ਉਸ ਦੌਰਾਨ ਡਾਕਟਰਾਂ ਨੂੰ ਸਮੱਸਿਆ ਦਾ ਅਸਲ ਕਾਰਣ ਨਹੀਂ ਪਤਾ ਹੁੰਦਾ ਹੈ।
- ਜੈਨੇਟਿਕ ਵਿਕਾਰ:
ਆਮ ਤੌਰ ‘ਤੇ ਕਈ ਵਾਰ, ਸਾਨੂੰ ਬਾਂਝਪਨ ਦੀਆਂ ਸਮੱਸਿਆਵਾਂ ਵਿਰਾਸਤ ਵਿੱਚ ਮਿਲਦੀਆਂ ਹਨ। ਜੇਕਰ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਬਾਂਝਪਨ ਵਰਗੀ ਸਮੱਸਿਆ ਦੇ ਨਾਲ ਪੀੜਤ ਹੈ, ਤਾਂ ਅਸਲ ਦੇ ਵਿੱਚ, ਇਸ ਦੀ ਕਾਫੀ ਜ਼ਿਆਦਾ ਸੰਭਾਵਨਾ ਹੁੰਦੀ ਹੈ, ਕਿ ਉਹ ਔਲਾਦ ਨੂੰ ਵੀ ਕੋਈ ਖਾਸ ਸਮੱਸਿਆ ਪ੍ਰਦਾਨ ਕਰ ਸਕਦਾ ਹੈ। ਆਮ ਤੌਰ ਤੇ ਇਸ ਲਈ, ਇਨ ਵਿਟਰੋ ਫਰਟੀਲਾਈਜ਼ੇਸ਼ਨ (IVF) ਵਰਗੀਆਂ ਉੱਨਤ ਪ੍ਰਕਿਰਿਆਵਾਂ ਦੇ ਨਾਲ ਨਾ ਕੇਵਲ ਇਸ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਇਲਾਜ ਸੰਭਵ ਹੈ, ਬਲਕਿ, ਤੁਸੀਂ ਇੱਕ ਸਿਹਤਮੰਦ ਬੱਚੇ ਦੇ ਸੁਖੀ ਮਾਤਾ-ਪਿਤਾ ਵੀ ਬਣ ਸਕਦੇ ਹੋਂ। ਇਸ ਤਰ੍ਹਾਂ ਦੀਆਂ ਸਫ਼ਲ ਪ੍ਰਕਿਰਿਆਵਾਂ ਤੁਹਾਨੂੰ ਉਹ ਖੁਸ਼ੀ ਪ੍ਰਦਾਨ ਕਾਦੀਆਂ ਹਨ, ਜਿਹਨਾਂ ਦੀ ਅਸਲ ਦੇ ਵਿੱਚ ਤੁਸੀਂ ਆਸ ਛੱਡ ਦਿਤੀ ਹੁੰਦੀ ਹੈ।
CONSEQUENCES of taking IVF treatment from unqualified doctors
ਗੈਰ-ਪ੍ਰਮਾਣਿਤ ਡਾਕਟਰਾਂ ਤੋਂ IVF ਇਲਾਜ ਪ੍ਰਾਪਤ ਕਰਨ ਦੇ ਨਤੀਜ਼ੇ
ਆਮ ਤੌਰ ‘ਤੇ ਜੇਕਰ ਤੁਸੀਂ ਕਿਸੇ ਗੈਰ-ਕੁਸ਼ਲ, ਗੈਰ-ਪ੍ਰਮਾਣਿਤ ਅਤੇ ਬਿਨਾਂ ਤਜ਼ਰਬੇ ਵਾਲੇ ਡਾਕਟਰ ਦੇ ਉਤੇ ਭਰੋਸਾ ਕਰਦੇ ਹੋਂ, ਤਾਂ ਫਿਰ ਤੁਹਾਨੂੰ ਹੇਠ ਲਿਖੇ ਜੋਖਮਾਂ ਦਾ ਸਾਹਮਣਾਂ ਕਰਨਾ ਪੈ ਸਕਦਾ ਹੈ, ਜਿਵੇਂ ਕਿ
- ਬਹੁਤ ਸਾਰੇ ਜਨਮ:
ਅਸਲ ਦੇ ਵਿੱਚ, ਇੱਕ ਗੈਰ-ਪ੍ਰਮਾਣਿਤ ਅਤੇ ਗੈਰ-ਸਿਖਿਅਤ ਡਾਕਟਰ ਆਪਣੀ ਲਾਪਰਵਾਹੀ ਦੇ ਨਾਲ ਇੱਕ ਤੋਂ ਵੱਧ ਭਰੂਣਾਂ ਨੂੰ ਬੱਚੇਦਾਨੀ ਦੇ ਵਿੱਚ ਤਬਦੀਲ ਕਰ ਸਕਦਾ ਹੈ। ਇਹ ਤੁਹਾਡੇ ਵਾਸਤੇ ਬਿਲਕੁਲ ਵੀ ਚੰਗਾ ਨਹੀਂ ਹੁੰਦਾ ਹੈ, ਕਿਉਂਕਿ ਇੱਕ ਤੋਂ ਵੱਧ ਜਨਮਾਂ ਵਾਲੀ ਗਰਭ ਅਵਸਥਾ ਹੇਠ ਲਿਖੀਆਂ ਸਮੱਸਿਆ ਵਾਲੀਆਂ ਸਥਿਤੀਆਂ ਨੂੰ ਜਨਮ ਦੇ ਸਕਦੀ ਹੈ:
- ਸਮੇਂ ਤੋਂ ਪਹਿਲਾਂ ਬੱਚੇ ਦਾ ਜਨਮ ਹੋਣਾ।
- ਅੰਡਕੋਸ਼ ਹਾਈਪਰਸਟਿਮੂਲੇਸ਼ਨ ਸਿੰਡਰੋਮ।
- ਗਰਭਪਾਤ:
ਇਸ ਦੌਰਾਨ ਜੇਕਰ ਭਰੂਣ ਨੂੰ ਸਹੀ ਪ੍ਰਕਿਰਿਆ ਦਾ ਪਾਲਣ ਕਰਕੇ, ਸ਼ੁੱਧਤਾ ਅਤੇ ਸਟੀਕਤਾ ਦੇ ਨਾਲ ਗਰਭ ਦੇ ਵਿੱਚ ਇਮਪਲਾਂਟ ਨਹੀਂ ਕੀਤਾ ਜਾਂਦਾ ਹੈ, ਤਾਂ ਫਿਰ ਇੱਕ ਔਰਤ ਦੇ ਗਰਭਪਾਤ ਹੋਣ ਦੀ ਸੰਭਾਵਨਾ 100 ਪ੍ਰਤੀਸ਼ਤ ਹੁੰਦੀ ਹੈ।
- ਐਕਟੋਪਿਕ ਗਰਭ ਅਵਸਥਾ:
ਆਮ ਤੌਰ ਤੇ ਜਦੋਂ ਇੱਕ ਅੰਡਾ ਬੱਚੇਦਾਨੀ ਦੇ ਬਾਹਰ ਇਮਪਲਾਂਟ ਹੋ ਜਾਂਦਾ ਹੈ, ਤਾਂ ਫਿਰ ਇੱਕ ਔਰਤ ਦੇ ਗਰਭ ਧਾਰਣ ਨੂੰ ਕਾਨੂੰਨੀ ਡਾਕਟਰੀ ਪ੍ਰਕਿਰਿਆਵਾਂ ਦੇ ਨਾਲ ਸਮਾਪਤ ਕਰਨਾ ਪੈਂਦਾ ਹੈ।
- ਜਨਮ ਸੰਬੰਧੀ ਨੁਕਸ:
ਦਰਅਸਲ, ਵਿਗਿਆਨਕ ਖੋਜ ਦੇ ਅਨੁਸਾਰ, ਇਸ ਦੌਰਾਨ, ਇੱਕ ਔਰਤ ਦੀ ਉਮਰ ਬੱਚੇ ਦੀ ਸਿਹਤ ਦੇ ਲਈ ਕਾਫੀ ਜਿਆਦਾ ਜਿੰਮੇਵਾਰ ਹੁੰਦੀ ਹੈ। ਆਮ ਤੌਰ ਤੇ ਜੇਕਰ, ਗਰਭ ਧਾਰਣ ਦੇ ਦੌਰਾਨ ਇੱਕ ਔਰਤ ਦੀ ਉਮਰ ਕਾਫੀ ਜਿਆਦਾ ਹੁੰਦੀ ਹੈ, ਤਾਂ ਇਸ ਦੇ ਨਾਲ ਬੱਚੇ ਦੇ ਵਿੱਚ ਜਨਮ ਤੋਂ ਹੀ ਦੋਸ਼ ਹੋਣ ਦੀ ਸੰਭਾਵਨਾ 100 ਪ੍ਰਤੀਸ਼ਤ ਹੁੰਦੀ ਹੈ।
BEFORE THE PROCEDURE
ਪ੍ਰਕਿਰਿਆ ਤੋਂ ਪਹਿਲਾਂ
ਅਸਲ ਵਿੱਚ, IVF ਪ੍ਰਕਿਰਿਆ ਤੋਂ ਪਹਿਲਾਂ, ਤੁਹਾਨੂੰ ਹੇਠਾਂ ਲਿਖੇ ਸਾਰੇ ਕਾਰਕਾਂ ਦੇ ਉੱਤੇ ਵਿਚਾਰ ਕਰਨ ਦੀ ਲੋੜ ਹੋਵੇਗੀ:
- ਸਹੀ ਕਲੀਨਿਕ ਦੀ ਚੋਣ:
IVF ਪ੍ਰਕਿਰਿਆ ਕਰਵਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ ਇੱਕ ਸਹੀ ਕਲੀਨਿਕ ਦਾ ਚੁਣਾਵ ਕਰਨ ਦੀ ਲੋੜ ਹੋਵੇਗੀ। ਇਸਦੇ ਨਾਲ ਹੀ, ਤੁਸੀਂ ਇੱਕ ਸਹੀ ਕਲੀਨਿਕ ਦਾ ਚੁਣਾਵ ਉਦੋਂ ਹੀ ਕਰ ਸਕਦੇ ਹੋਂ, ਜੇਕਰ ਤੁਸੀਂ ਹੇਠ ਲਿਖੇ ਕਾਰਕਾਂ ਨੂੰ ਧਿਆਨ ਵਿੱਚ ਰੱਖਦੇ ਹੋ, ਜਿਵੇਂ ਕਿ
- ਕਲੀਨਿਕ ਦੀ ਸਫਲਤਾ ਦਰ
- ਕਲੀਨਿਕ ਦਾ ਸਥਾਨ
- ਕਲੀਨਿਕ ਦੀਆਂ ਲਾਗਤਾਂ
- ਨਿਦਾਨ:
ਆਮ ਤੌਰ ‘ਤੇ ਇੱਕ ਵਾਰ ਜਦੋਂ ਤੁਸੀਂ ਇੱਕ ਸਹੀ ਅਤੇ ਉਚਿਤ ਕਲੀਨਿਕ ਦਾ ਚੁਣਾਵ ਕਰ ਲੈਂਦੇ ਹੋ, ਤਾਂ ਫਿਰ ਅਗਲਾ ਕਦਮ ਤੁਹਾਡੇ ਲਈ ਕਾਫੀ ਜਿਆਦਾ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਇਹ ਸਮੱਸਿਆ ਦੀ ਪਛਾਣ ਕਰਨ ਦੇ ਵਿੱਚ ਕਾਫੀ ਜਿਆਦਾ ਸਹਾਇਤਾ ਪ੍ਰਦਾਨ ਕਰਦਾ ਹੈ। ਆਮ ਤੌਰ ‘ਤੇ ਹੇਠ ਲਿਖੇ ਟੈਸਟਾਂ ਦੀ ਸਹਾਇਤਾ ਦੇ ਨਾਲ, ਬਾਂਝਪਨ ਦਾ ਕਾਰਣ ਪਤਾ ਲਗਾਇਆ ਜਾ ਸਕਦਾ ਹੈ:
- ਅੰਡਕੋਸ਼ ਰਿਜ਼ਰਵ ਟੈਸਟਿੰਗ:
ਅੰਡਕੋਸ਼ ਰਿਜ਼ਰਵ ਟੈਸਟਿੰਗ, ਅਸਲ ਦੇ ਵਿੱਚ ਇਹ ਜਾਚਣ ਦੇ ਲਈ ਕੀਤਾ ਜਾਂਦਾ ਹੈ, ਕਿ ਕੀ ਅੰਡਕੋਸ਼ ਸਭ ਤੋਂ ਵਧੀਆ ਗੁਣਵੱਤਾ ਵਾਲੇ ਅੰਡਿਆਂ ਦਾ ਉਤਪਾਦਨ ਕਰ ਰਹੇ ਹਨ, ਜਾਂ ਫਿਰ ਨਹੀਂ।
- ਸ਼ੁਕਰਾਣੂ ਵਿਸ਼ਲੇਸ਼ਣ:
ਆਮ ਤੌਰ ‘ਤੇ ਸ਼ੁਕਰਾਣੂ ਵਿਸ਼ਲੇਸ਼ਣ ਇਹ ਜਾਂਚਣ ਦੇ ਲਈ ਕਾਫੀ ਜਿਆਦਾ ਮਹੱਤਪੂਰਣ ਹੁੰਦਾ ਹੈ, ਕਿ ਕੀ ਸ਼ੁਕਰਾਣੂਆਂ ਦੀਆਂ ਵਿਸ਼ੇਸ਼ਤਾਵਾਂ ਅਤੇ ਸੰਖਿਆਵਾਂ ਅੰਡੇ ਨੂੰ ਨਿਸ਼ੇਚਿਤ ਕਰਨ ਦੇ ਲਈ ਆਦਰਸ਼ ਹਨ, ਜਾਂ ਫਿਰ ਨਹੀਂ।
- ਭਰੂਣ ਟ੍ਰਾਂਸਫਰ:
ਇਸ ਦੌਰਾਨ, ਇਹ ਯਕੀਨੀ ਬਣਾਉਣ ਦੇ ਲਈ, ਕਿ ਅਸਲ ਭਰੂਣ ਟ੍ਰਾਂਸਫਰ ਸਹੀ ਵਿਸ਼ੇਸ਼ਤਾਵਾਂ ਨੂੰ ਧਿਆਨ ਵਿੱਚ ਰੱਖ ਕੇ ਕੀਤਾ ਗਿਆ ਹੈ, ਤਾਂ, ਫਿਰ ਇੱਕ ਨਕਲੀ ਭਰੂਣ ਟ੍ਰਾਂਸਫਰ ਦੇ ਉੱਤੇ ਵਿਚਾਰ ਕੀਤਾ ਜਾਵੇਗਾ।
- ਬੱਚੇਦਾਨੀ ਦੀ ਜਾਂਚ:
ਇਸ ਦੌਰਾਨ, IVF ਪ੍ਰਕਿਰਿਆ ਨੂੰ ਸ਼ੁਰੂ ਕਰਨ ਤੋਂ ਪਹਿਲਾਂ, ਤੁਹਾਡੇ ਬੱਚੇਦਾਨੀ ਦੀ ਪਰਤ ਦੀਆਂ ਤਸਵੀਰਾਂ ਨੂੰ ਲੈਣ ਦੇ ਲਈ, ਸਭ ਤੋਂ ਪਹਿਲਾਂ ਤੁਹਾਡੇ ਬੱਚੇਦਾਨੀ ਦਾ ਵਿਸ਼ੇਲੇਸ਼ਣ ਕੀਤਾ ਜਾਵੇਗਾ।
FAQs
ਅਕਸਰ ਪੁੱਛੇ ਜਾਣ ਵਾਲੇ ਸਵਾਲ
- ਕੀ ਬੱਚੇਦਾਨੀ ਦੇ ਵਿੱਚ ਸਿਰਫ਼ ਇੱਕ ਹੀ ਭਰੂਣ ਟ੍ਰਾਂਸਫਰ ਕੀਤਾ ਜਾ ਸਕਦਾ ਹੈ?
ਦਰਅਸਲ, ਬੱਚੇਦਾਨੀ ਦੇ ਵਿੱਚ ਟ੍ਰਾਂਸਫਰ ਕੀਤੇ ਜਾਣ ਵਾਲੇ ਭਰੂਣਾਂ ਦੀ ਸੰਖਿਆ ਇੱਕ ਔਰਤ ਦੀ ਉਮਰ ਅਤੇ ਪ੍ਰਾਪਤ ਕੀਤੇ ਗਏ ਅੰਡਿਆਂ ਦੀ ਸੰਖਿਆ ‘ਤੇ ਨਿਰਭਰ ਕਰਦੀ ਹੈ। ਜਿਵੇਂ ਕਿ, ਅਸੀਂ ਸਾਰੇ ਜਾਣਦੇ ਹੀ ਹਾਂ, ਕਿ ਵੱਧ ਉਮਰ ਵਾਲੀਆਂ ਔਰਤਾਂ, ਜਿਵੇਂ ਕਿ ਬਜ਼ੁਰਗ ਔਰਤਾਂ ਦੇ ਵਿੱਚ ਗਰਭ ਧਾਰਣ ਕਰਨ ਦੀ ਅਤੇ ਉਸ ਨੂੰ ਅੰਤ ਤੱਕ ਲੈ ਜਾਣ ਦੀ ਸੰਭਾਵਨਾਂ ਕਾਫੀ ਜ਼ਿਆਦਾ ਘੱਟ ਹੁੰਦੀ ਹੈ, ਕਿਉਂਕਿ ਇਸ ਤਰ੍ਹਾਂ ਦੇ ਉਮਰ ਸਮੂਹਾਂ ਦੇ ਵਿੱਚ ਇਮਪਲਾਂਟੇਸ਼ਨ ਦੀ ਦਰ ਕਾਫੀ ਜਿਆਦਾ ਘੱਟ ਹੁੰਦੀ ਹੈ। ਇਸ ਲਈ, ਇਸ ਤਰ੍ਹਾਂ ਦੀ ਸਥਿਤੀਆਂ ਦੇ ਵਿੱਚ, ਡਾਕਟਰ ਇੱਕ ਤੋਂ ਵੱਧ ਭਰੂਣਾਂ ਨੂੰ ਇਮਪਲਾਂਟ ਕਰਨ ‘ਤੇ ਵਿਚਾਰ ਕਰ ਸਕਦੇ ਹਨ।
- ਵਾਧੂ ਭਰੂਣਾਂ ਨਾਲ ਕੀ ਕੀਤਾ ਜਾਂਦਾ ਹੈ?
ਅਸਲ ਦੇ ਵਿੱਚ, ਵਾਧੂ ਭਰੂਣਾਂ ਦਾ ਇਸਤੇਮਾਲ ਭਵਿੱਖ ਦੇ ਵਿੱਚ ਕੀਤਾ ਜਾ ਸਕਦਾ ਹੈ, ਆਮ ਤੌਰ ‘ਤੇ ਉਦੋਂ ਤੱਕ ਉਹਨਾਂ ਨੂੰ ਇੱਕ ਪ੍ਰਯੋਗਸ਼ਾਲਾ ਦੇ ਵਿੱਚ ਜਮਾਇਆ ਜਾਂਦਾ ਹੈ।
ਮਹੱਤਵਪੂਰਨ ਜਾਣਕਾਰੀ
ਆਮ ਤੌਰ ‘ਤੇ ਸਾਰੇ ਭਰੂਣ ਜੰਮਣ ਅਤੇ ਪਿਘਲਣ ਦੀ ਪ੍ਰਕਿਰਿਆ ਨੂੰ ਸਹਿਣ ਨਹੀਂ ਕਰ ਪਾਉਂਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਜਿਉਂਦੇ ਨਹੀਂ ਰਹਿ ਸਕਦੇ।
- ਜੇਕਰ ਤੁਹਾਡੇ ਇੱਕ ਤੋਂ ਵੱਧ ਗਰਭ ਧਾਰਣ ਹੋ ਰਹੇ ਹਨ, ਤਾਂ ਕੀ ਕੀਤਾ ਜਾ ਸਕਦਾ ਹੈ?
ਆਮ ਤੌਰ ਤੇ ਜੇਕਰ ਤੁਹਾਡੇ ਇੱਕ ਤੋਂ ਵੱਧ ਗਰਭ ਧਾਰਣ ਹੋ ਰਹੇ ਹਨ, ਤਾਂ ਇਸ ਨੂੰ ਘੱਟ ਕਰਨ ਦੇ ਲਈ ਫੀਟਲ ਰਿਡਕਸ਼ਨ ਨਾਮ ਦਾ ਇੱਕ ਇੰਜੈਕਸ਼ਨ ਦਿਤਾ ਜਾਂਦਾ ਹੈ।
What happens during the procedure?
IVF ਪ੍ਰਕਿਰਿਆ ਦੌਰਾਨ ਕੀ ਹੁੰਦਾ ਹੈ?
ਦਰਅਸਲ, ਹੇਠਾਂ ਦਿੱਤੇ ਸਾਰੇ ਕਦਮਾਂ ਨੂੰ ਧਿਆਨ ਵਿੱਚ ਰੱਖ ਕੇ IVF ਪ੍ਰਕਿਰਿਆ ਨੂੰ ਪੂਰਾ ਕੀਤਾ ਜਾਂਦਾ ਹੈ, ਜਿਵੇਂ ਕਿ,
Stage 1: Ovarian stimulation
ਪੜਾਅ 1: ਅੰਡਕੋਸ਼ ਉਤੇਜਨਾ
ਇਹ ਪੜਾਅ, ਆਮ ਤੌਰ ‘ਤੇ ਭਰੂਣ ਉਤਪਾਦਨ ਦੇ ਲਈ ਕਾਫੀ ਜ਼ਿਆਦਾ ਮਹੱਤਵਪੂਰਣ ਹੁੰਦਾ ਹੈ, ਕਿਉਂਕਿ ਅਸਲ ਦੇ ਵਿੱਚ ਇਹ ਇਹ ਅੰਡਕੋਸ਼ ਨੂੰ ਇਸ ਤਰੀਕੇ ਦੇ ਨਾਲ ਉਤੇਜਿਤ ਕਰਨ ਦੇ ਲਈ ਜਿੰਮੇਵਾਰ ਹੁੰਦਾ ਹੈ, ਕਿ ਉਹ ਇੱਕ ਚੰਗੀ ਗੁਣਵੱਤਾ ਵਾਲੇ ਅੰਡਿਆਂ ਨੂੰ ਪੈਦਾ ਕਰਦਾ ਹੈ। ਇਸ ਦੇ ਲਈ, ਡਾਕਟਰ ਤੁਹਾਨੂੰ ਵੱਖ-ਵੱਖ ਪ੍ਰਜਨਣ ਸ਼ਕਤੀ ਦਵਾਈਆਂ ਨੂੰ ਲਿਖ ਸਕਦੇ ਹਨ।
- FSH ਅਤੇ LH ਦਾ ਸੁਮੇਲ:
ਆਮ ਤੌਰ ‘ਤੇ ਜਦੋਂ ਅੰਡਕੋਸ਼ਾਂ ਨੂੰ ਇੱਕ ਸਮੇਂ ਵਿੱਚ ਇੱਕ ਤੋਂ ਵੱਧ ਅੰਡਿਆਂ ਦਾ ਉਤਪਾਦਨ ਕਰਨ ਦੇ ਲਈ ਉਤੇਜਿਤ ਕਰਨਾ ਹੁੰਦਾ ਹੈ, ਉਦੋਂ FSH ਅਤੇ LH ਦੇ ਇਸ ਸੁਮੇਲ ਦਾ ਇਸਤੇਮਾਲ ਕੀਤਾ ਜਾਂਦਾ ਹੈ।
- HCG:
HCG ਪਰਿਪੱਕ ਅੰਡਿਆਂ ਦੀ ਆਦਰਸ਼ ਵਿਸ਼ੇਸ਼ਤਾਵਾਂ ਨੂੰ ਪ੍ਰਾਪਤ ਕਰਨ ਦੇ ਲਈ, ਡਾਕਟਰ ਦੁਆਰਾ, HCG ਦਵਾਈਆਂ ਨੂੰ ਦਿਤਾ ਜਾਂਦਾ ਹੈ। ਆਮ ਤੌਰ ਤੇ ਔਰਤਾਂ ਨੂੰ ਪ੍ਰਜਨਣ ਸ਼ਕਤੀ ਦੀਆਂ ਦਵਾਈਆਂ ਦੇਣ ਤੋਂ ਬਾਅਦ, ਇਹ ਨਿਰਧਾਰਿਤ ਕਰਨਾ ਹੁੰਦਾ ਹੈ, ਕਿ ਅੰਡੇ ਨਿਕਲਣ ਦੇ ਯੋਗ ਹਨ ਜਾਂ ਫਿਰ ਨਹੀਂ। ਇਸ ਲਈ, ਇਸ ਦੌਰਾਨ ਡਾਕਟਰ ਹੇਠ ਲਿਖਿਆਂ ਉੱਤੇ ਵਿਚਾਰ ਕਰ ਸਕਦੇ ਹਨ, ਜਿਵੇਂ ਕਿ,
- ਯੋਨੀ ਅਲਟਰਾਸਾਊਂਡ
- ਖੂਨ ਦੇ ਟੈਸਟ
Stage 2: Egg retrieval
ਪੜਾਅ 2: ਅੰਡੇ ਦੀ ਪ੍ਰਾਪਤੀ
ਇੱਕ ਵਾਰ ਜਦੋਂ ਅੰਡੇ ਗਰੱਭ ਧਾਰਣ ਪ੍ਰਕਿਰਿਆ ਨੂੰ ਸ਼ੁਰੂ ਕਰਨ ਦੇ ਲਈ ਉਚਿੱਤ ਮਾਤਰਾ ਵਿੱਚ ਪੱਕ ਜਾਂਦੇ ਹਨ, ਤਾਂ ਫਿਰ ਡਾਕਟਰ ਨਿਸ਼ਕਰਸ਼ਣ ਪ੍ਰਕਿਰਿਆ ਨੂੰ ਪੂਰਾ ਕਰਦੇ ਹਨ, ਆਮ ਤੌਰ ਤੇ ਜਿਸ ਦੇ ਵਿੱਚ ਹੇਠ ਲਿਖੇ ਕਦਮ ਸ਼ਾਮਲ ਹੁੰਦੇ ਹਨ:
ਕਦਮ 1: ਬੇਹੋਸ਼ੀ ਦੀ ਦਵਾਈ:
ਆਮ ਤੌਰ ‘ਤੇ ਇਸ ਪ੍ਰਕਿਰਿਆ ਦੀ ਅਕ੍ਰਮਕ ਪ੍ਰਕਿਰਤੀ ਨੂੰ ਧਿਆਨ ਵਿੱਚ ਰੱਖਦੇ ਹੋਏ, ਡਾਕਟਰ ਅਸਲ ਦੇ ਵਿੱਚ, ਮਰੀਜ ਦੀ ਡਾਕਟਰੀ ਸਥਿਤੀ ਦੇ ਅਧਾਰ ‘ਤੇ ਉਸ ਨੂੰ ਸਥਾਨਕ ਜਾਂ ਫਿਰ ਜਨਰਲ ਅਨੱਸਥੀਸੀਆ ਦੇਣ ਦੇ ਉੱਤੇ ਵਿਚਾਰ ਕਰ ਸਕਦੇ ਹਨ।
ਕਦਮ 2: ਟ੍ਰਾਂਸਵੈਜਿਨਲ ਅਲਟਰਾਸਾਊਂਡ ਪ੍ਰਕਿਰਿਆ :
ਟ੍ਰਾਂਸਵੈਜਿਨਲ ਅਲਟਰਾਸਾਊਂਡ ਪ੍ਰਕਿਰਿਆ ਦੇ ਵਿੱਚ ਤੁਹਾਡੀ ਯੋਨੀ ਦੇ ਅੰਦਰ ਇੱਕ ਪਤਲੀ ਸੂਈ ਨੂੰ ਪਾਇਆ ਜਾ ਸਕਦਾ ਹੈ, ਜੋ ਆਮ ਤੌਰ ਤੇ ਰੋਮਕੁਪਾਂ ਤੱਕ ਪਹੁੰਚਣ ਤੋਂ ਬਾਅਦ, ਅੰਡਿਆਂ ਨੂੰ ਕੱਢਣ ਦੇ ਵਿੱਚ ਕਾਫੀ ਜ਼ਿਆਦਾ ਸਹਾਇਤਾ ਪ੍ਰਦਾਨ ਕਰਦੀ ਹੈ।
ਉਦਾਹਰਣ ਦੇ ਲਈ
ਆਮ ਤੌਰ ਤੇ ਜੇਕਰ ਟ੍ਰਾਂਸਵੈਜਿਨਲ ਅਲਟਰਾਸਾਊਂਡ ਸਫ਼ਲ ਨਹੀਂ ਹੁੰਦਾ ਹੈ, ਤਾਂ ਫਿਰ ਡਾਕਟਰ ਦੁਆਰਾ ਪੇਟ ਦੇ ਅਲਟਰਾਸਾਊਂਡ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਇੱਕ ਵਾਰ, ਅੰਡਿਆਂ ਨੂੰ ਕੱਢਣ ਤੋਂ ਬਾਅਦ, ਉਹਨਾਂ ਨੂੰ ਇੱਕ ਕਲਚਰ ਮਾਧਿਅਮ ਦੇ ਵਿੱਚ ਰੱਖਿਆ ਜਾਂਦਾ ਹੈ, ਜੋ ਪੋਸ਼ਟਿਕ ਤੱਤਾਂ ਦੇ ਨਾਲ ਭਰਭੂਰ ਹੁੰਦਾ ਹੈ, ਅਤੇ ਇਸ ਨੂੰ ਤਰਲ ਪਦਾਰਥ ਵੀ ਕਿਹਾ ਜਾਂਦਾ ਹੈ।
Stage 3: Sperm retrieval
ਪੜਾਅ 3: ਸ਼ੁਕਰਾਣੂ ਪ੍ਰਾਪਤੀ
ਇਸ ਦੌਰਾਨ, ਤੁਹਾਡੇ ਮੇਲ ਸਾਥੀ ਨੂੰ ਵੀਰਜ ਦਾ ਨਮੂਨਾ ਦੇਣ ਦੇ ਲਈ ਇੱਕ ਕਲੀਨਿਕ ਪਰਿਸਰ ਦੇ ਵਿੱਚ ਬੁਲਾਇਆ ਜਾਵੇਗਾ। ਆਮ ਤੌਰ ਤੇ ਕੁਝ ਕਲੀਨਿਕਾਂ ਦੇ ਵਿੱਚ, ਮਰਦਾਂ ਦੇ ਲਈ ਹੱਥਰਸੀ ਕਰਨ ਦੇ ਲਈ ਖ਼ਾਸ ਕਮਰਿਆਂ ਨੂੰ ਬਣਾਇਆ ਜਾਂਦਾ ਹੈ। ਇਸ ਤੋਂ ਬਾਅਦ, ਪੁਰੁਸ਼ ਦੁਆਰਾ, ਵੀਰਜ ਦਾ ਨਮੂਨਾ ਦਿੱਤੇ ਜਾਣ ਦੇ ਤੁਰੰਤ ਬਾਅਦ, ਡਾਕਟਰ ਚੰਗੀ ਗੁਣਵੱਤਾ ਵਾਲੇ ਸ਼ੁਕਰਾਣੂਆਂ ਨੂੰ ਵੱਖ ਕਰਨ ਦੀ ਪ੍ਰਕਿਰਿਆ ਨੂੰ ਸ਼ੁਰੂ ਕਰ ਦਿੰਦੇ ਹਨ, ਜੋ ਅਸਲ ਦੇ ਵਿੱਚ ਸਿਹਤਮੰਦ ਗਰਭ ਧਾਰਣ ਦੇ ਵਿੱਚ ਆਪਣਾ ਯੋਗਦਾਨ ਦੇ ਸਕਦੇ ਹਨ।
ਧਿਆਨ ਦੇਣ ਯੋਗ ਇੱਕ ਮਹੱਤਵਪੂਰਨ ਗੱਲ
ਅਸਲ ਦੇ ਵਿੱਚ, ਡਾਕਟਰ ਹਮੇਸ਼ਾ ਮਰਦਾਂ ਨੂੰ ਵੀਰਜ ਨਿਸ਼ਕਾਸ਼ਨ ਕਰਨ ਤੋਂ 3 ਜਾਂ 4 ਦਿਨ ਪਹਿਲਾਂ ਵੀਰਜ ਨਿਸ਼ਕਾਸ਼ਨ ਨਾ ਕਰਨ ਦੀ ਸਲਾਹ ਪ੍ਰਦਾਨ ਕਰਦੇ ਹਨ।
Stage 4: Fertilization
ਪੜਾਅ 4: ਗਰੱਭਧਾਰਣ
ਗਰੱਭ ਧਾਰਣ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ, ਜਿਸ ਦੇ ਵਿੱਚ ਅੰਡਿਆਂ ਨੂੰ ਸ਼ੁਕਰਾਣੂਆਂ ਦੇ ਨਾਲ ਮਿਲਾਇਆ ਜਾਂਦਾ ਹੈ। ਆਮ ਤੌਰ ਤੇ ਇਸ ਦੇ ਲਈ ਦੋ ਪ੍ਰਕਿਰਿਆਵਾਂ ਨੂੰ ਧਿਆਨ ਦੇ ਵਿੱਚ ਰੱਖਿਆ ਜਾਂਦਾ ਹੈ, ਜਿਹਂਦੀਆਂ ਕਿ ਹੇਠ ਅਨੁਸਾਰ ਹਨ:
- ਰਵਾਇਤੀ ਇਨਸੈਮੀਨਿਊਨੇਸ਼ਨ :
ਆਮ ਤੌਰ ‘ਤੇ ਇਸ ਪ੍ਰਕਿਰਿਆ ਦੇ ਵਿੱਚ ਸ਼ੁਕਰਾਣੂਆਂ ਨੂੰ ਕੇਵਲ ਅੰਡਿਆਂ ਦੇ ਨਾਲ ਮਿਲਾਇਆ ਜਾਂਦਾ ਹੈ ਅਤੇ ਰਾਤ ਭਰ ਪ੍ਰਫੁੱਲਤ ਕੀਤਾ ਜਾਂਦਾ ਹੈ।
- ਇੰਟਰਾਸਾਈਟੋਪਲਾਜ਼ਮਿਕ ਸ਼ੁਕਰਾਣੂ ਟੀਕਾ:
ਅੰਤਰਕੋਸ਼ਿਕਾ ਤਰਲੀ ਸ਼ੁਕਰਾਣੂ ਇੰਜੈਕਸ਼ਨ (ਇੰਟਰਾਸਾਈਟੋਪਲਾਜ਼ਮਿਕ ਸਪਰਮ ਇੰਜੈਕਸ਼ਨ) ਦਰਅਸਲ, ਇਹ ਇੱਕ ਇਸ ਤਰ੍ਹਾਂ ਦੀ ਪ੍ਰਕਿਰਿਆ ਹੈ, ਜਿਸ ਦੇ ਵਿੱਚ, ਸਿਰਫ ਇੱਕ ਸਿਹਤਮੰਦ ਸ਼ੁਕਰਾਣੂ ਨੂੰ ਹੀ ਅੰਡੇ ਦੇ ਵਿੱਚ ਇੰਜੈਕਟ ਕੀਤਾ ਜਾਂਦਾ ਹੈ।
Stage 5: Embryo transfer
ਪੜਾਅ 5: ਭਰੂਣ ਟ੍ਰਾਂਸਫਰ
ਇਸ ਦੌਰਾਨ ਜਦੋਂ, ਸ਼ੁਕਰਾਣੂ ਦੁਆਰਾ ਅੰਡਿਆਂ ਦਾ ਸਫ਼ਲਤਾ-ਪੂਰਵਕ ਗਰਭ ਧਾਰਣ ਹੋ ਜਾਂਦਾ ਹੈ, ਤਾਂ ਫਿਰ ਭਰੂਣ ਹੋਂਦ ਵਿੱਚ ਆਉਂਦਾ ਹੈ। ਆਮ ਤੌਰ ‘ਤੇ ਇਸ ਭਰੂਣ ਦੀ ਇੱਕ ਨਿਰਧਾਰਤ ਸਮੇਂ ਤੱਕ ਨਿਗਰਾਨੀ ਕੀਤੀ ਜਾਂਦੀ ਹੈ, ਤਾਂ ਜੋ ਸਾਰੇ ਪਹਿਲੂਆਂ ਦਾ ਵਿਸ਼ਲੇਸ਼ਣ ਚੰਗੇ ਤਰੀਕੇ ਦੇ ਨਾਲ ਕੀਤਾ ਜਾ ਸਕੇ। ਦਰਅਸਲ, ਇੱਕ ਵਾਰ ਜਦੋਂ ਡਾਕਟਰ ਇਸ ਗੱਲ ਦਾ ਦਾਅਵਾ ਕਰ ਦਿੰਦੇ ਹਨ, ਕਿ ਭਰੂਣ, ਇਮਪਲਾਂਟੇਸ਼ਨ ਦੇ ਲਈ ਢੁਕਵਾਂ ਹੈ ਅਤੇ ਗਰਭ ਅਵਸਥਾ ਦੇ ਦੌਰਾਨ ਜਿਉਂਦਾ ਰਹਿ ਸਕਦਾ ਹੈ, ਤਾਂ ਫਿਰ ਇਮਪਲਾਂਟੇਸ਼ਨ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਂਦਾ ਹੈ।
ਮਹੱਤਵਪੂਰਨ ਜਾਣਕਾਰੀ
ਭਰੂਣ ਦੇ ਵਿੱਚ, ਇੱਕ ਤੈਅ ਕੀਤੀ ਗਈ ਮਾਤਰਾ ਦੇ ਵਿੱਚ ਤਰਲ ਪਦਾਰਥ ਇਮਪਲਾਂਟ ਕੀਤਾ ਜਾਂਦਾ ਹੈ, ਜੋ ਆਮ ਤੌਰ ਤੇ ਇਸ ਨੂੰ ਪੋਸ਼ਣ ਪ੍ਰਦਾਨ ਕਰਨ ਦੇ ਲਈ ਜਿੰਮੇਵਾਰ ਹੁੰਦਾ ਹੈ।
AFTER THE PROCEDURE
ਪ੍ਰਕਿਰਿਆ ਤੋਂ ਬਾਅਦ
ਦਰਅਸਲ, ਭਰੂਣ ਟ੍ਰਾਂਸਫਰ ਤੋਂ ਬਾਅਦ, ਤੁਹਾਡੇ ਲਈ ਕਿਸੇ ਵੀ ਤਰ੍ਹਾਂ ਦੀ ਕੋਈ ਸਖ਼ਤ ਪਾਬੰਦੀਆਂ ਜਾਂ ਫਿਰ ਸੀਮਾਵਾਂ ਨਹੀਂ ਹੁੰਦੀਆਂ ਹਨ। ਹਾਲਾਂਕਿ, ਆਮ ਤੌਰ ਤੇ ਤੁਹਾਡਾ ਡਾਕਟਰ ਤੁਹਾਨੂੰ ਕੁਝ ਜ਼ੋਰਦਾਰ ਜਾਂ ਫਿਰ ਕਠਿਨ ਗਤੀਵਿਧੀਆਂ ਨੂੰ ਨਾ ਕਰਨ ਦੀ ਸਲਾਹ ਪ੍ਰਦਾਨ ਕਰੇਗਾ।
ਸਭ ਤੋਂ ਵੱਧ ਉਡੀਕਿਆ ਜਾਣ ਵਾਲਾ ਹਿੱਸਾ
ਦਰਅਸਲ, 12 ਦਿਨਾਂ ਦਾ ਸਮਾਂ ਖ਼ਤਮ ਹੋਣ ਤੋਂ ਬਾਅਦ, ਡਾਕਟਰ ਇਸ ਗੱਲ ਦਾ ਪਤਾ ਕਰਨ ਦੇ ਲਈ, ਤੁਹਾਡੇ ਖੂਨ ਦੇ ਨਮੂਨੇ ਨੂੰ ਪ੍ਰਾਪਤ ਕਰਨਗੇ, ਕਿ ਤੁਸੀਂ ਗਰਭਵਤੀ ਹੋ ਜਾਂ ਫਿਰ ਨਹੀਂ।
- ਸਕਾਰਾਤਮਕ (ਪੌਜ਼ਿਟਿਵ) : ਆਮ ਤੌਰ ‘ਤੇ ਜੇਕਰ ਗਰਭ ਧਾਰਣ ਟੈਸਟ ਦੇ ਦੌਰਾਨ ਤੁਹਾਡੇ ਨਤੀਜੇ ਸਕਾਰਾਤਮਕ ਆਉਂਦੇ ਹਨ, ਤਾਂ ਫਿਰ ਡਾਕਟਰ ਤੁਹਾਨੂੰ ਕਿਸੇ ਪ੍ਰਸਿੱਧ ਅਤੇ ਯੋਗਤਾ ਪ੍ਰਾਪਤ ਪ੍ਰਸੂਤੀ ਮਾਹਿਰ ਜਾਂ ਗਾਇਨੀਕੋਲੋਜਿਸਟ ਦੇ ਕੋਲ ਭੇਜਣਗੇ, ਜੋ ਅਸਲ ਦੇ ਵਿੱਚ ਤੁਹਾਡੇ ਬੱਚੇ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਦੇ ਦੌਰਾਨ ਤੁਹਾਡੀ ਉਚਿੱਤ ਦੇਖਭਾਲ ਅਤੇ ਮਾਰਗਦਰਸ਼ਨ ਕਰਣਗੇ।
- ਨਕਾਰਾਤਮਕ (ਨੈਗੇਟਿਵ) : ਆਮ ਤੌਰ ‘ਤੇ ਜੇਕਰ ਗਰਭ ਧਾਰਣ ਦੇ ਦੌਰਾਨ ਤੁਹਾਡੇ ਨਤੀਜੇ ਨਕਾਰਾਤਮਕ ਆਉਂਦੇ ਹਨ, ਤਾਂ ਫਿਰ ਇਸ ਦੌਰਾਨ ਤੁਹਾਡਾ ਮਾਹਵਾਰੀ ਚੱਕਰ ਸਰਗਰਮ ਹੋ ਸਕਦਾ ਹੈ, ਜਿਸ ਦੇ ਕਾਰਣ ਤੁਹਾਨੂੰ ਅਗਲੇ ਹਫ਼ਤੇ ਮਾਹਵਾਰੀ ਆ ਸਕਦੀ ਹੈ। ਪਰ ਅਸਲ ਦੇ ਵਿੱਚ, ਡਾ. ਸੁਮਿਤਾ ਸੋਫਤ ਹਸਪਤਾਲ ਦੇ ਪ੍ਰਜਨਣ ਮਾਹਿਰ ਤੁਹਾਨੂੰ ਕਦੇ ਵੀ ਨਿਰਾਸ਼ ਨਹੀਂ ਹੋਣ ਦਿੰਦੇ, ਉਹ ਤੁਹਾਨੂੰ ਇਸ ਤਰ੍ਹਾਂ ਦਾ ਮੌਕਾ ਕਦੇ ਵਿੱਚ ਨਹੀਂ ਦੇਣਗੇ, ਜਿਸ ਦੇ ਕਾਰਣ ਤੁਹਾਨੂੰ ਨਿਰਾਸ਼ ਹੋਣਾ ਪਵੇ। ਆਮ ਤੌਰ ਤੇ ਉਹ ਇਸ ਦੇ ਅਗਲੇ ਚੱਕਰ ਦੇ ਲਈ ਹੋਰ ਵਿਕਲਪਾਂ ਬਾਰੇ ਵਿਚਾਰ ਕਰਣਗੇ।
DETERMINING FACTORS FOR A HEALTHY BABY:
ਇੱਕ ਸਿਹਤਮੰਦ ਬੱਚੇ ਲਈ ਕਾਰਕ ਨਿਰਧਾਰਤ ਕਰਨਾ
ਉਹ ਕਾਰਕ ਜੋ, ਇਸ ਗੱਲ ਨੂੰ ਤੈਅ ਕਰਣਗੇ ਕਿ ਗਰਭ ਧਾਰਣ ਤੋਂ ਬਾਅਦ, ਬੱਚਾ ਸਿਹਤਮੰਦ ਪੈਦਾ ਹੋਵੇਗਾ ਜਾਂ ਫਿਰ ਨਹੀਂ, ਇਸ ਤਰ੍ਹਾਂ ਦਾ ਹੋਣਾ, ਜਾਂ ਨਾ ਹੋਣਾ ਹੇਠ ਲਿਖੇ ਕਾਰਕਾਂ ‘ਤੇ ਨਿਰਭਰ ਕਰਦਾ ਹੈ, ਜਿਵੇਂ ਕਿ,
- ਜਣੇਪੇ ਦੀ ਉਮਰ:
ਆਮ ਤੌਰ ਤੇ ਜੇਕਰ ਇੱਕ ਔਰਤ ਦੀ ਉਮਰ 40 ਸਾਲ ਤੋਂ ਕਾਫੀ ਜਿਆਦਾ ਹੈ, ਤਾਂ ਫਿਰ ਇਸ ਦੌਰਾਨ ਬੱਚੇ ਦੇ ਵਿੱਚ ਕਿਸੇ ਪ੍ਰਕਾਰ ਦੇ ਜਨਮ ਦੇ ਨਾਲ ਜੁੜੇ ਦੋਸ਼ ਹੋਣ ਦੀ ਸੰਭਾਵਨਾ ਕਾਫੀ ਜ਼ਿਆਦਾ ਹੁੰਦੀ ਹੈ।
- ਭਰੂਣ ਸਥਿਤੀ:
ਵਿਕਸਤ ਹੋਏ ਭਰੂਣਾਂ ਦੇ ਵਿੱਚ ਪੂਰੇ ਤਰੀਕੇ ਦੇ ਨਾਲ ਸਿਹਤਮੰਦ ਬੱਚੇ ਨੂੰ ਜਨਮ ਦੇਣ ਦੀ ਸੰਭਾਵਨਾ ਹੋਣੀ ਚਾਹੀਦੀ ਹੈ।
- IVF ਇਤਿਹਾਸ:
ਅਸਲ ਦੇ ਵਿੱਚ, ਜੇਕਰ ਤੁਸੀਂ ਕਈ ਵਾਰ IVF ਪ੍ਰਕਿਰਿਆ ਨੂੰ ਅਪਣਾਇਆ ਹੈ, ਪਰ ਤੁਹਾਡੀਆਂ ਸਾਰੀਆਂ ਕੋਸ਼ਿਸ਼ਾਂ ਅਸਫ਼ਲ ਰਹੀਆਂ ਹਨ, ਤਾਂ ਫਿਰ ਇਸ ਦੇ ਨਤੀਜੇ ਵਜੋਂ, ਬੱਚਾ ਕੁਝ ਸਿਹਤ ਸਮੱਸਿਆਵਾਂ ਦੇ ਨਾਲ ਜਨਮ ਲੈ ਸਕਦਾ ਹੈ।
- ਜੀਵਨਸ਼ੈਲੀ:
ਬੱਚੇ ਦੇ ਜਨਮ ਤੋਂ ਪਹਿਲਾਂ ਦੇ ਸਮੇਂ ਦੇ ਦੌਰਾਨ, ਬੱਚੇ ਦੀ ਸਿਹਤ ਦੇ ਮਾਮਲੇ ਵਿੱਚ ਇੱਕ ਔਰਤ ਦੀ ਜੀਵਨ ਸ਼ੈਲੀ ਕਾਫੀ ਜਿਆਦਾ ਮਹੱਤਵਪੂਰਣ ਭੂਮਿਕਾ ਨਿਭਾਉਂਦੀ ਹੈ। ਆਮ ਤੌਰ ਤੇ ਜੇਕਰ ਇੱਕ ਔਰਤ ਪ੍ਰਕਿਰਿਆ ਤੋਂ ਬਾਅਦ ਸਿਗਰਟਨੋਸ਼ੀ ਅਤੇ ਸ਼ਰਾਬ ਨੂੰ ਪੀਣਾ ਬੰਦ ਨਹੀਂ ਕਰਦੀ ਹੈ, ਤਾਂ ਫਿਰ, ਇਸ ਦੌਰਾਨ ਗਰਭ ਦੇ ਵਿੱਚ ਪਲ ਰਹੇ ਬੱਚੇ ਦੀ ਸਿਹਤ ਤੇ ਕਾਫ਼ੀ ਜਿਆਦਾ ਮਾੜਾ ਪ੍ਰਭਾਵ ਪੈਂਦਾ ਹੈ, ਜਿਸ ਦੇ ਕਾਰਣ ਬੱਚਾ ਕਾਫੀ ਜਿਆਦਾ ਕਮਜ਼ੋਰ ਪੈਦਾ ਹੋ ਸਕਦਾ ਹੈ, ਜਿਸ ਦਾ ਵਿਸ਼ੇਸ਼ ਤੌਰ ਤੇ ਧਿਆਨ ਰੱਖਣਾ ਕਾਫੀ ਜਿਆਦਾ ਮਹੱਤਵ-ਪੂਰਣ ਹੁੰਦਾ ਹੈ।
- ਬਲਾਸਟੋਸਿਸਟ ਟ੍ਰਾਂਸਫਰ
ਭਰੂਣਾਂ ਨੂੰ ਲਗਭਗ ਛੇ ਦਿਨਾਂ ਤੱਕ ਦੇ ਲਈ ਸੰਸਕ੍ਰਿਤ ਕੀਤਾ ਜਾ ਸਕਦਾ ਹੈ, ਜਦੋਂ ਤੱਕ ਕਿ ਉਹ ਬਲਾਸਟੋਸਿਸਟ ਨਾ ਬਣ ਜਾਣ। ਆਮ ਤੌਰ ਤੇ ਇਸ ਤਰ੍ਹਾਂ ਦੀ ਸਥਿਤੀ ਦੇ ਵਿੱਚ, ਉੱਚ ਗੁਣਵੱਤਾ ਵਾਲੇ ਭਰੂਣਾ ਦਾ ਚੁਣਾਵ ਕਰਨਾ ਕਾਫ਼ੀ ਜ਼ਿਆਦਾ ਲਾਭਦਾਇਕ ਸਾਬਿਤ ਹੋ ਸਕਦਾ ਹੈ। ਦਰਅਸਲ, ਬਲਾਸਟੋਸਿਸਟ ਟ੍ਰਾਂਸਫਰ ਨੂੰ ਧਿਆਨ ਵਿੱਚ ਰੱਖਦੇ ਹੋਏ, ਭਰੂਣਾਂ ਨੂੰ ਬਲਾਸਟੋਸਿਸਟ ਸਥਿਤੀ ਦੇ ਵਿੱਚ ਪ੍ਰਯੋਗਸ਼ਾਲਾ ਇਨਕਿਊਬੇਟਰ ਦੇ ਵਿੱਚ ਵਿਕਸਤ ਕੀਤਾ ਜਾਂਦਾ ਹੈ ਅਤੇ ਫਿਰ ਸਫ਼ਲਤਾ-ਪੂਰਵਕ ਬੱਚੇਦਾਨੀ ਦੇ ਵਿੱਚ ਇਮਪਲਾਂਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਫਿਰ ਇੱਕ ਜਾਂ ਫਿਰ ਦੋ ਸ਼ਾਨਦਾਰ ਗੁਣਵੱਤਾ ਵਾਲੇ ਬਲਾਸਟੋਸਿਸਟ ਦਾ ਚੁਣਾਵ ਕੀਤਾ ਜਾਂਦਾ ਹੈ ਅਤੇ ਫਿਰ ਉਹਨਾਂ ਨੂੰ ਇੱਕ ਔਰਤ ਦੀ ਬੱਚੇਦਾਨੀ ਦੇ ਵਿੱਚ ਇਮਪਲਾਂਟ ਕੀਤਾ ਜਾਂਦਾ ਹੈ। ਇੱਕ ਔਰਤ ਦੇ ਗਰਭਵਤੀ ਹੋਣ ਦੇ ਲਈ ਇੱਕ ਬਲਾਸਟੋਸਿਸਟ ਦਾ ਬੱਚੇਦਾਨੀ ਦੀ ਕੰਧ ਨਾਲ ਚੰਗੇ ਤਰੀਕੇ ਦੇ ਨਾਲ ਜੁੜਨਾ ਕਾਫ਼ੀ ਜ਼ਿਆਦਾ ਮਹੱਤਵਪੂਰਣ ਹੁੰਦਾ ਹੈ।
ਅਸਲ ਦੇ ਵਿੱਚ, ਇਸ ਦੌਰਾਨ ਮਰੀਜ, ਪੂਰੀ IVF ਪ੍ਰਕਿਰਿਆ ਦੀ ਸ਼ੁਰੂਆਤ ਤੋਂ ਲੈ ਕੇ ਅੰਤ ਤੱਕ, ਸਾਡੇ IVF ਮਾਹਰਾਂ ਦੀ ਕੜੀ ਨਿਗਰਾਨੀ ਦੇ ਹੇਠ ਰਹਿੰਦੇ ਹਨ, ਤਾਂ ਜੋ ਇਸ ਪ੍ਰਕਿਰਿਆ ਨੂੰ ਸਭ ਤੋਂ ਉੱਤਮ ਅਤੇ ਸਭ ਤੋਂ ਸਕਾਰਾਤਮਕ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ।
- IVF ਲਾਗਤ
IVF ਪ੍ਰਕਿਰਿਆ ਦੀ ਲਾਗਤ, ਅਸਲ ਦੇ ਵਿੱਚ ਲੋੜੀਂਦੀ ਦਵਾਈਆਂ ਦੀ ਮਾਤਰਾ, ਤੁਹਾਡੇ ਸਥਾਨ ਅਤੇ ਇਸਦੇ ਨਾਲ ਹੀ, ਤੁਹਾਡੇ ਕੋਲ ਜਣਨ ਬੀਮਾ ਹੈ, ਜਾਂ ਫਿਰ ਨਹੀਂ, ਇਹਨਾਂ ਕਾਰਕਾਂ ਤੇ ਨਿਰਭਰ ਕਰਦੀ ਹੈ। ਆਮ ਤੌਰ ਤੇ ਜੇਕਰ, ਕਿਸੇ ਨੂੰ ਡੋਨਰ ਸ਼ੁਕਰਾਣੂਆਂ ਦੀ ਲੋੜ ਹੁੰਦੀ ਹੈ, ਤਾਂ ਫਿਰ ਇਸ ਦੇ ਲਈ, ਭਾਰਤ ਦੇ ਵਿੱਚ IVF ਇਲਾਜ ਦੀ ਲਾਗਤ ਥੋੜ੍ਹੀ ਜ਼ਿਆਦਾ ਹੋਵੇਗੀ।
- IVF ਸਮੀਖਿਆਵਾਂ
ਜਾਣੋ ਕਿ, ਸਾਡੇ ਮਰੀਜ਼ ਭਾਰਤ ਦੇ ਵਿੱਚ, ਸਾਡੇ IVF ਸੈਂਟਰ ਵਿਖੇ, ਪ੍ਰਾਪਤ ਕੀਤੇ ਗਏ ਸਫਲ IVF ਇਲਾਜ ਬਾਰੇ ਆਪਣੇ ਕਿਹੜੇ ਵਿਚਾਰ ਸਾਂਝਾ ਕਰ ਰਹੇ ਹਨ।
ਗਿਆਨ ਅਧਾਰ
Latest Posts

आखिर क्या होता है नेचुरल आईवीएफ साइकिल? डॉक्टर से जानें इसके क्या फायदे होते हैं?

The Role of the Immune System in IVF Success

Understanding the Connection Between Thyroid Disorders and IVF Outcomes

5 Ways to Emotionally Manage Yourself During IVF Treatment

5 Well-Being Strategies to Keep in Mind When Undergoing IVF







