ਬਾਂਝਪਨ ਦੀ ਸਮੱਸਿਆ ਕੇਵਲ ਔਰਤਾਂ ਵਿਚ ਹੈ ਨਹੀਂ ਸਗੋਂ ਮਰਦਾਂ ਵਿਚ ਵੀ ਬਾਰਬਰ ਪਾਈ ਜਾਂਦੀ ਹੈ | ਅੱਜ ਅਸੀਂ ਤੁਹਾਨੂੰ ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਅਤੇ ਉਸਦੇ ਇਜਲ ਦੇ ਬਾਰੇ ਦਸ ਰਹੇ ਹਨ |...
ਬਾਂਝਪਨ ਦੀ ਸਮੱਸਿਆ ਕੇਵਲ ਔਰਤਾਂ ਵਿਚ ਹੈ ਨਹੀਂ ਸਗੋਂ ਮਰਦਾਂ ਵਿਚ ਵੀ ਬਾਰਬਰ ਪਾਈ ਜਾਂਦੀ ਹੈ | ਅੱਜ ਅਸੀਂ ਤੁਹਾਨੂੰ ਔਰਤਾਂ ਵਿਚ ਬਾਂਝਪਨ ਦੀ ਸਮੱਸਿਆ ਅਤੇ ਉਸਦੇ ਇਜਲ ਦੇ ਬਾਰੇ ਦਸ ਰਹੇ ਹਨ |
ਔਰਤਾਂ ਵਿਚ ਬਾਂਝਪਨ ਦਾ ਮੁਖ ਕਾਰਨ ਹੈ ਫਲੋਪੀਆਂ ਨਾਲੀਆਂ ਦਾ ਬੰਦ ਹੋਣਾ , ਜਿਨ੍ਹਾਂ ਕਰਕੇ ਅੰਡੇ ਅਤੇ ਸ਼ਕਰਾਣੂ ਦਾ ਮਿਲਾਪ ਨਹੀਂ ਹੋ ਸਕਦਾ ਅਤੇ ਔਰਤ ਬਾਂਝ ਬਣ ਕ ਰਹਿ ਜਾਂਦੀ ਹੈ |
ਸਭ ਤੋਂ ਪਹਿਲਾਂ ਮਾਹਵਾਰੀ ਦੇ ਦੌਰ ਵਿਚ ਔਰਤ ਦੇ ਪੇਟ ਵਿਚ ਅੰਡੇ ਬਣਦੇ ਹਨ ਅਤੇ ਫਿਰ ਸ਼ਕਰਾਣੂ ਦੇ ਸੰਪਰਕ ਵਿਚ ਔਰ ਤੋਂ ਬਾਦ ਬੱਚਾ ਪੈਦਾ ਹੁੰਦਾ ਹੈ | ਬਹੁਤ ਸਾਰੇ ਮਾਮਲਿਆਂ ਵਿਚ ਔਰਤ ਉਪਜਾਊ ਨਹੀਂ ਹੁੰਦੀ |ਉਸਦੇ ਅੰਡਿਆਂ ਦੀ ਕਵਾਲਿਟੀ ਬਹੁਤ ਘਟੀਆ ਹੁੰਦੀ ਹੈ , ਜਾਂ ਇਸ ਤਰ੍ਹਾਂ ਕਹਿ ਸਕਦੇ ਹਾਂ ਕਿ ਓਹਨਾ ਵਿਚ ਸੰਭੋਗ ਅਤੇ ਸ਼ਕਰਾਣੂ ਮਿਲਣ ਤੋਂ ਬਾਦ ਵੀ ਭਰੂਣ ਪੈਦਾ ਕਰਨ ਦੀ ਕਾਬਿਲਾਯਾਤ ਨਹੀਂ ਹੁੰਦੀ | ਇਹੀ ਹੀ ਗੱਲ ਮਰਦਾਂ ਦੇ ਸ਼ਕਰਾਣੂ ਤੇ ਵੀ ਲਾਗੂ ਹੁੰਦੀ ਹੈ |
ਬਾਂਝਪਨ ਦਾ ਇਲਾਜ -
ਵੈਸੇ ਤਾ ਬਾਂਝਪਨ ਦੇ ਇਲਾਜ ਦੀਆਂ ਬਹੁਤ ਵਿਧੀਆਂ ਹਨ ਪਰ ਜਿਸ ਵਾਦਿਹੀ ਬਾਰੇ ਅੱਜ ਅਸੀਂ ਤੁਹਾਨੂੰ ਦੱਸ ਰਹੇ ਹਨ ਉਸਨੂੰ ਇਨ-ਵਿਟਰੋ ਫਰਤੀਲਾਈਜੇਸ਼ਨ ਕਹਿ ਏਜੰਡਾ ਹੈ | ਪੰਜਾਬੀ ਵਿਚ ਅਸੀਂ ਇਸਨੂੰ ਪ੍ਰਖਣਾਲੀ ਬੱਚਾ ਵੀ ਕਹਿ ਸਕਦੇ ਹਨ ਕਿਉਂਕਿ ਇਕ ਪਰਖਾਨਲੀ ਵਿਚ ਪੈਦਾ ਕੀਤਾ ਜਾਂਦਾ ਹੈ | ਇਸ ਤਕਨੀਕ ਦੇ ਅੰਦਰ ਔਰਤ ਦੀਆ ਫਲੋਪੀਆਂ ਨਾਲੀਆਂ ਦਾ ਇਲਾਜ ਕਰਨ ਦੀ ਬਿਜਾਏ ਓਹਨਾ ਨੂੰ ਬਾਈਪਾਸ ਕੀਤਾ ਜਾਂਦਾ ਹੈ |
ਆਈ-ਵੀ-ਐਫ ਨਾਮ ਦੀ ਪ੍ਰਕਿਰਿਆ ਦੇ ਅੰਤਰਗਤ ਔਰਤ ਦੇ ਪੇਟ ਵਿਚੋਂ ਅੰਡੇ ਲਾਏ ਜਾਂਦੇ ਹਨ | ਓਹਨਾ ਵਿਚ ਕਿਸੇ ਬਿਮਾਰੀ ਦਾ ਪਤਾ ਲਗਾਉਣ ਲਈ ਟੈਸਟ ਕੀਤੇ ਜਾਂਦੇ ਹਨ ਤਾ ਜੋ ਮਾਤਾ ਦੋ ਕੋਈ ਬਿਮਾਰੀ ਬੱਚੇ ਅੰਦਰ ਨਾ ਜਾ ਸਕੇ | ਉਸਤੋਂ ਬਾਦ ਮਰਦ ਦੇ ਸ਼ਕਰਾਣੂਆਂ ਨਾਲ ਮਿਲਾ ਕੇ ਭਰੂਣ ਤਿਆਰ ਹੋਣ ਲਈ ਪਰਖਾਨਾਲੀ ਵਿਚ ਰੱਖਿਆ ਜਾਂਦਾ ਹੈ |
ਇਹ ਬਿਲਕੁਲ ਉਸੇ ਤਰਾਂ ਜਿਵੇ ਔਰਤ ਦੇ ਪੇਟ ਦੇ ਅੰਦਰ ਕੁਦਰਤੀ ਹੁੰਦਾ ਹੈ | ਭਰੂਣ ਬਣਾ ਕੇ ਉਸਦੀ ਜਾਂਚ ਪੜਤਾਲ ਤੋਂ ਬਾਅਦ ਉਸਨੂੰ ਔਰਤ ਦੇ ਪੇਟ ਵਿਚ ਰੱਖ ਦਿੱਤਾ ਜਾਂਦਾ ਹੈ |
ਇਸਤੋਂ ਬਾਦ ਕੁਦਰਤੀ ਪ੍ਰਕਿਰਿਆ ਚਲਦੀ ਹੈ | ਭਰੂਣ ਵਿਕਾਸ ਕਰਦਾ ਹੈ ਅਤੇ ਮਹਿਲਾ ਕੁਦਰਤੀ ਰੂਪ ਵਿਚ ਇਕ ਬੱਚੇ ਨੂੰ ਜਨਮ ਦਿੰਦੀ ਹੈ |
✓
Medically Reviewed & Authored By
Dr. Sumita Sofat
Gynecologist & Fertility Specialist
Dr. Sumita Sofat is a leading gynecologist and fertility specialist with over 28 years of experience in reproductive healthcare. She is the Managing Director of Dr. Sumita Sofat IVF Hospital, dedicated to providing advanced fertility treatments to couples.